All songs

Song 65

ਤੇਰੇ ਨਾਮ ਤੇ ਜਿੱਥੇ ਖਲੋਵਾਂ

ਤੇਰੇ ਨਾਮ ਤੇ ਜਿੱਥੇ ਖਲੋਵਾਂ ਕੰਮ ਹੋਵਣ ਪੂਰੇ ਮੇਰੇ ! ਨਾ ਦੁੱਖ ਮੁਸੀਬਤ ਆਵੇ ਨਾ ਸ਼ੈਤਾਨ ਵੀ ਆਵੇ ਸਾਡੇ ਨੇੜੇ ਯਿਸ਼ੂ ਨੇ ਆਖਿਆ ਦੋ ਜਾਂ ਤਿੰਨ ਜਿੱਥੇ ਮੇਰਾ ਨਾਮ ਪੁਕਾਰਨਗੇ ਜੰਗਲ ਗਲੀਆਂ ਵਿੱਚ ਪਹਾੜਾਂ-2 ਜਾਂ ਹੋਵੋ ਤੁਸੀਂ ਵਿਹੜੇ ਨਾ ਤੈਨੂੰ ਨਦੀਆਂ ਡੁਬੋਵਨ ਨਾ ਤੈਨੂੰ ਅੱਗ ਸਾੜੇ ਯਿਸ਼ੂ ਰਾਜਾ ਹੋਵੇ ਤੇਰੇ-2 ਹਰ ਦਮ ਚਾਰ-ਚੁਫੇਰੇ ਯਿਸ਼ੂ ਦੀ ਗੱਲ ਹੈ ਜੋ ਕੋਈ ਮੰਨਦਾ ਅਬਦੀ ਜੀਵਨ ਪਾਵੇ ਵਿੱਚ ਨਰਕਾਂ ਦੇ ਰੁੜਦੇ ਜਾਂਦੇ-2 ਉਲਟੇ ਚੱਲਦੇ ਜਿਹੜੇ