All songs

Song 231

ਮੇਰੀਆਂ ਕਮਜੋਰੀਆਂ ਤੂੰ ਦੂਰ ਕਰ ਦੇ

ਮੇਰੀਆਂ ਕਮਜੋਰੀਆਂ ਤੂੰ ਦੂਰ ਕਰ ਦੇ ਹਿਰਦੇ ਦੇ ਵਿੱਚ ਮੇਰੇ ਤੂੰ ਸੰਦੇਸ਼ ਭਰ ਦੇ ਇਸ ਯੁਗ ਦਾ, ਹਿਰਦੇ ਵਿੱਚ ਮੇਰੇ ਤੂੰ ਸੰਦੇਸ਼ ਭਰ ਆਪਣੀ ਲਾੜੀ ਦੇ ਲਈ ਇਸ ਯੁਗ ਵਿੱਚ ਆਇਆ ਹੈ ਉਸਨੂੰ ਹੈ ਕੋਲ ਬੁਲਾਇਆ ਜਿਸਨੂੰ ਠਹਿਰਾਇਆ ਤੂੰ ਜੋ ਸੀ ਜਗਤ ਤੋਂ ਪਹਿਲਾਂ ਮਨ 'ਚ ਤੇਰੇ। ਕਰਦਾ ਧੰਨਵਾਦ ਮੈਂ ਤੇਰਾ ਦਿੱਤੇ ਛੁਟਕਾਰੇ ਲਈ ਹੋਵੇ ਪ੍ਰਭੂ ਤੇਰੀ ਮਹਿਮਾ ਭੇਜੇ ਲਲਕਾਰੇ ਲਈ ਪ੍ਰਗਟ ਹੋ ਗਏ ਸਭ ਪਿਛਲੇ ਕੰਮ ਜੋ ਤੇਰੇ ਹਿਰਦੇ ਵਿੱਚ ਮੇਰੇ ਤੂੰ ਸੰਦੇਸ਼ ਭਰ ਦੇ ਜੀਵਨ ਸੀ ਮੇਰਾ ਪ੍ਰਭੂ ਰੁੜੀ ਦਲਿਦਰ ਵਰਗਾ ਤੈਥੋਂ ਮੈਂ ਦੂਰ ਬੜਾ ਸੀ ਮੈਂ ਸੀ ਪਾਪਾਂ ਵਿੱਚ ਮਰਦਾ ਮਾਫ਼ ਤੂੰ ਕੀਤੇ ਸਭ ਪਾਪ ਮੇਰੇ, ਹਿਰਦੇ ਵਿੱਚ ਮੇਰੇ ਤੂੰ......