All songs

Song 218

ਆਸਮਾਨੋਂ ਮੇਂ ਹੈ ਮੇਰਾ ਭੀ ਏਕ ਮਕਾਨ

ਆਸਮਾਨੋਂ ਮੇਂ ਹੈ ਮੇਰਾ ਭੀ ਏਕ ਮਕਾਨ ਜਿਸ ਮੇਂ ਰਹੇਂਗੇ ਹਮ ਜਾ ਕਰ ਛੋੜੇਂਗੇ ਜਬ ਯੇ ਜਹਾਨ ਮੈਂ ਕਾਹੇ ਘਬਰਾਉਂ, ਮੇਰਾ ਭਰੋਸਾ ਵਹੀ-2 ਜਿਸਨੇ ਕੀਆ ਹੈ ਵਾਇਦਾ, ਵਾਦਾ ਹੈ ਸੱਚਾ ਸਹੀ-2 ਜਗਹ ਬਨਾਉਂਗਾ ਜਾ ਕਰ ਅਪਨੇ ਪਿਤਾ ਕੇ ਯਹਾਂ। ਆਸਮਾਨੋਂ ਮੇਂ ਹੈ..... ਲਿਖਾ ਗਿਆ ਮੇਮਨੇ ਕੀ, ਪੁਸਤਕ ਮੇਂ ਮੇਰਾ ਭੀ ਨਾਮ-2 ਮੁਝ ਪਾਪੀ ਪਰ ਜਬ ਹੂਆ ਥਾ ਉਸਕੇ ਫ਼ਜ਼ਲ ਕਾ ਯੇ ਕਾਮ-2 ਉਸਨੇ ਬਚਾਇਆ ਹੈ ਮੁਝਕੋ, ਵੋ ਹੈ ਬੜਾ ਮੇਹਰਬਾਨ। ਆਸਮਾਨੋਂ ਮੇਂ ਹੈ..... ਉਸਕੋ ਮੁਹੱਬਤ ਹੈ ਤੁਮਸੇ ਆਜ਼ਮਾ ਦੇਖ ਲੋ-2 ਲਗਾਏਗਾ ਵੋ ਗਲੇ ਸੇ ਪਾਸ ਆ ਦੇਖ ਲੋ-2 ਭਟਕੇ ਹੂਓਂ ਕੋ ਬਚਾਨੇ ਕਰੂਸ ਪਰ ਹੂਆ ਕੁਰਬਾਨ। ਆਸਮਾਨੋਂ ਮੇਂ ਹੈ..... ਝੂਠੇ ਜਹਾਂ ਮੇਂ ਤਸੱਲੀ ਹਰਗਿਜ਼ ਨਹੀਂ ਪਾਉਗੇ-2 ਯਿਸ਼ੂ ਕੇ ਪਾਸ ਬੋਝ ਲਾਉ ਤਭੀ ਆਰਾਮ ਪਾਉਗੇ-2 ਉਸ ਸੰਗ ਰਹੋਗੇ ਤੁਮ ਜਾਕਰ ਰਖੋਗੇ ਗਰ ਈਮਾਨ। ਆਸਮਾਨੋਂ ਮੇਂ ਹੈ..... ਪੰਜਾਬੀ ਆਸਮਾਨਾਂ ਵਿੱਚ ਹੈ ਸਾਡਾ ਵੀ ਇੱਕ ਮਕਾਨ ਜਿਸ ਵਿੱਚ ਰਹਾਂਗੇ ਅਸੀਂ ਜਾ ਕੇ, ਛੱਡਾਂਗੇ ਜਦ ਇਹ ਜਹਾਨ ਮੈਂ ਕਿਉਂ ਘਬਰਾਵਾਂ, ਮੇਰਾ ਭਰੋਸਾ ਉਹੀ-2 ਜਿਸਨੇ ਕੀਤਾ ਹੈ ਵਾਦਾ, ਵਾਦਾ ਹੈ ਸੱਚਾ ਸਹੀ-2 ਜਗ੍ਹਾ ਬਣਾਵਾਂਗਾ ਜਾ ਕੇ, ਅਪਨੇ ਪਿਤਾ ਦੇ ਉੱਥੇ। ਅਸਮਾਨਾਂ.... ਲਿਖਿਆ ਗਿਆ ਲੇਲੇ ਦੀ ਪੋਥੀ ਵਿੱਚ ਮੇਰਾ ਵੀ ਨਾਮ-2 ਮੇਰੇ ਪਾਪੀ 'ਤੇ ਜਦ ਹੋਇਆ ਸੀ ਉਸਦੇ ਫ਼ਜ਼ਲ ਦਾ ਇਹ ਕੰਮ-2 ਉਸਨੇ ਬਚਾਇਆ ਹੈ ਮੈਨੂੰ, ਉਹ ਹੈ ਵੱਡਾ ਮਿਹਰਬਾਨ। ਅਸਮਾਨਾਂ.... ਉਸਨੂੰ ਮੁਹੱਬਤ ਹੈ ਤੇਰੇ ਨਾਲ, ਅਜ਼ਮਾ ਦੇਖ ਲੈ-2 ਲਗਾਵੇਗਾ ਉਹ ਗਲੇ ਨਾਲ, ਪਾਸ ਆ ਦੇਖ ਲੈ ਭਟਕੇ ਹੋਇਆਂ ਨੂੰ ਬਚਾਉਣ, ਕਰੂਸ 'ਤੇ ਹੋਇਆ ਕੁਰਬਾਨ। ਅਸਮਾਨਾਂ.... ਝੂਠੇ ਜਹਾਨ ਵਿੱਚ ਤਸੱਲੀ ਹਰਗਿਜ਼ ਨਹੀਂ ਪਾਉਗੇ, ਯਿਸ਼ੂ ਦੇ ਕੋਲ ਬੋਝ ਲਿਆਉ ਤਾਂ ਹੀ ਅਰਾਮ ਪਾਉਗੇ, ਉਸ ਸੰਗ ਰਹੋਗੇ ਤੁਸੀਂ ਜਾ ਕੇ, ਰੱਖੋਂਗੇ ਜੇਕਰ ਈਮਾਨ। ਅਸਮਾਨਾਂ....