All songs

Song 420

ਓਹਨਾ ਦਾ ਬਲ ਬੜਾ ਉੱਚਾ ਹੈ

ਓਹਨਾ ਦਾ ਬਲ ਬੜਾ ਉੱਚਾ ਹੈ ਜਿਨ੍ਹਾਂ ਦੇ ਵੱਲ ਹੈ ਯਹੋਵਾਹ ਆਉਣ ਤੂਫ਼ਾਨ ਹਜਾਰਾਂ ਭਾਵੇਂ ਉਹ ਕਦੇ ਨਹੀਂ ਹਿਲਦੇ Verse ਉੱਚਾ ਗੋਲੀਅਥ ਸੀ ਨਿੱਕਾ ਜਿਹਾ ਦਾਊਦ ਸੀ ਪਰ ਓਹਦੇ ਨਾਲ ਸੀ ਯਹੋਵਾਹ ਉਹਦਾ ਬਲ ਬਣ ਗਿਆ ਉਹਦੀ ਢਾਲ ਬਣ ਗਿਆ ਮੇਰਾ ਪਾਕ ਯਹੋਵਾਹ Verse ਯੂਸਫ਼ ਦੀ ਜ਼ਿੰਦਗੀ ਵਿੱਚ, ਆਏ ਕਈ ਤੂਫ਼ਾਨ ਸੀ ਪਰ ਉਹਦੀ ਜਾਨ ਦਾ ਯਹੋਵਾਹ ਨਿਗੇਬਾਨ ਸੀ ਉਸਨੇ ਮੰਨੀ ਨਾ ਸੀ ਹਾਰ ਖੁਦਾ ਰਿਆ ਓਹਦੇ ਨਾਲ ਐਸਾ ਹੈ ਪਾਕ ਯਹੋਵਾਹ Verse ਮਾਂ ਤੇ ਬਾਪ ਨਾਲੋਂ ਵੱਧ ਵਫ਼ਾਦਾਰ ਹੈ ਜਿਹੜੀ ਵਫ਼ਾਦਾਰੀ ਵਾਲੀ ਹੱਦ ਨਾਸ਼ੁਮਾਰ ਹੈ ਅੱਗ ਪਾਣੀਆਂ ਚ ਆਕੇ ਵੀ ਉਹ ਰੱਖਦਾ ਬਚਾ ਕੇ ਮੇਰਾ ਪਾਕ ਯਹੋਵਾਹ Verse ਸੱਤਵੀਂ ਜਮਾਤ ਵਾਲਾ ਭਾਈ ਸਾਡਾ ਆ ਗਿਆ ਸਾਰੀ ਬਾਈਬਲ ਦਾ ਭੇਤ ਓਹ ਸੁਣਾ ਗਿਆ ਭੇਤ ਦਿੱਤਾ ਓਹਨੇ ਖੋਲ ਖੜਾ ਬਲੀ ਦੂਤ ਕੋਲ