All songs

Song 444

ਜਿਵੇਂ ਮੂਸਾ ਵਾਸਤੇ ਬੋਲਿਆ ਬਲਦੀ ਝੜੀ ਚੋਂ

Verse ਜਿਵੇਂ ਮੂਸਾ ਵਾਸਤੇ ਬੋਲਿਆ ਬਲਦੀ ਝੜੀ ਚੋਂ ਤੂੰ ਆਪਣੇ ਰੂਪ ਨੂੰ ਖੋਲਿਆ ਓਸਤੇ ਬਲਦੀ ਝੜੀ ਚੋਂ ਮੈ ਹਾਂ, ਸੋ ਹਾਂ ਮੈ ਹਾਂ ਅਸੀਂ ਫੇਰ ਸੁਣਨਾ ਚਾਉਂਦੇ ਆ Verse ਪੁਲਪਿਟ ਉੱਤੇ ਫੇਰ ਖ਼ੁਦਾਵੰਦ ਭੇਤ ਦਿਲਾਂ ਦੇ ਖੋਲ ਸਾਮਰੀ ਔਰਤ ਵਾਂਗ ਖ਼ੁਦਾ ਜੀਵਨ ਨੂੰ ਮੇਰੇ ਖੋਲ ਤੂੰ ਸੋਤਾ ਹੈ ਜੀਵਨ ਦਾ ਅਸੀਂ ਜਿਸ ਵਿੱਚ ਨਹੋਂਦੇ ਆ Verse ਤੂੰ ਹੈ ਮੇਰੀ ਜਾਨ ਤੇ ਮਹਿਬੂਬ ਖ਼ੁਦਾ ਮੇਰਾ ਮੈਨੂੰ ਸੇਵਕ ਚੋ ਦਿਸਦਾ ਹੈ ਨੂਰ ਖ਼ੁਦਾ ਮੇਰਾ ਤੇਰਾ ਪਿਆਰ ਬੇਸ਼ੁਮਾਰ ਅਸੀਂ ਪੁਲਪਿਟ ਤੋਂ ਪੌਦੇ ਹਾਂ