All songs

Song 27

ਤੇਰੇ ਨਾਂ ਤੋਂ ਸ਼ਾਨਾਂ ਵਾਲਿਆ, ਵਾਰੀ ਜਾਈਏ

ਤੇਰੇ ਨਾਂ ਤੋਂ ਸ਼ਾਨਾਂ ਵਾਲਿਆ, ਵਾਰੀ ਜਾਈਏ-2 ਯਿਸ਼ੂ -4 ਜਪਦੇ ਜਾਈਏ-2 ਤੇਰੇ ਨਾਂ ਤੋਂ ਹੈ ਹੈਯਾਤੀ, ਖ਼ੂਨ ਤੇਰੇ ਤੋਂ ਖਲਾਸੀ -2 ਤੇਰਾ ਰੁੱਤਬਾ ਸਭ ਤੋਂ ਆਲਾ -2 ਕਹਿੰਦੇ ਜਈਏ -2 ਯਿਸ਼ੂ -4 ਟੁੱਟੇ ਦਿਲ ਦੀ ਤੂੰ ਦਵਾ ਹੈ, ਹਰ ਮਰਜ ਦੀ ਤੂੰ ਸ਼ਿਫ਼ਾ ਹੈ -2 ਲੁਕਨੇ ਦੀ ਤੂੰ ਚੱਟਾਨ ਹੈ -2 ਕਹਿੰਦੇ ਜਾਈਏ -2 ਤੇਰਾ ਪ੍ਰਚਾਰ ਕਰਾਂਗੇ, ਤੇ ਤਾਂ ਜੀਵਾਂਗੇ ਮਰਾਂਗੇ -2 ਆਪਣੀ ਸੂਲੀ ਨੂੰ ਉਠਾ ਕੇ -2 ਤੁਰਦੇ ਜਾਈਏ -2 ਯਿਸ਼ੂ -4