All songs

Song 468

ਮੋਹਰਾਂ ਦੀ ਪੋਥੀ ਹੱਥ ਚ ਫੜੀ

ਮੋਹਰਾਂ ਦੀ ਪੋਥੀ ਹੱਥ ਚ ਫੜੀ ਸਮੇਂ ਦੇ ਕਿਨਾਰੇ ਤੇ ਦੁਲਹਨ ਖੜੀ Verse ਮੋਹਰਾਂ ਦੀ ਪੋਥੀ ਚ ਅਧਿਕਾਰ ਮੇਰੇ ਪੂਰੇ ਜੋ ਹੋਏ ਓਹ ਵਾਈਦੇ ਨੇ ਤੇਰੇ ਇਹ ਏਸਤਰ ਦੇ ਹੱਥ ਰਾਜੇ ਦੀ ਝੜੀ ਸਮੇਂ ਦੇ ਕਿਨਾਰੇ ਤੇ ਦੁਲਹਨ ਖੜੀ Verse ਮੈ ਰੂਥ ਮੋਅਬਣ ਬੋਆਜ ਤੂੰ ਮੇਰਾ ਛੁਡਾਇਆ ਹੈ ਮੈਨੂੰ ਤੂੰ ਮੁੱਲ ਦੇ ਕੇ ਮੇਰਾ ਬਣਕੇ ਦੁਲਹਾ ਮੇਰੀ ਬਾਂਹ ਫੜੀ ਸਮੇਂ ਦੇ ਕਿਨਾਰੇ ਤੇ ਦੁਲਹਨ ਖੜੀ Verse ਜੀਵਨ ਚ ਮੇਰੇ ਭਰਿਆ ਗੁਨਾਹ ਸੀ ਪਰ ਤੇਰੀ ਕਿਰਪਾ ਦੀ ਹੋਏ ਨਿਗਾਹ ਸੀ ਓਸੇ ਹੀ ਕਿਰਪਾ ਨੇ ਦਿੱਤਾ ਨਬੀ ਸਮੇਂ ਦੇ ਕਿਨਾਰੇ ਤੇ ਦੁਲਹਨ ਖੜੀ Verse ਆਖਿਆ ਸੀ ਮੈਨੂੰ ਮੈ ਓਥੇ ਮਿਲਾਂਗਾ ਤੀਜਾ ਖੀਚਾਵ ਤੈਨੂੰ ਓਥੇ ਦੇਆਗਾ ਇਸ ਲਈ ਮੈ ਆਪਣੀ ਲੜਾਈ ਲੜੀ ਸਮੇਂ ਦੇ ਕਿਨਾਰੇ ਤੇ ਦੁਲਹਨ ਖੜੀ Verse ਦੁਲਹਾ ਤੇ ਦੁਲਹਨ ਇਕ ਹੋ ਗਏ ਨੇ ਇਹ ਪਿਆਰੇ ਸਮੇਂ ਲਈ ਨਬੀ ਕਹਿ ਗਏ ਨੇ ਆਇਆ ਸਮੇਂ ਓਹ ਓਹ ਆਈ ਘੜੀ ਸਮੇਂ ਦੇ ਕਿਨਾਰੇ ਤੇ ਦੁਲਹਨ ਖੜੀ