All songs

Song 223

ਜਿਨ੍ਹਾਂ 'ਚ ਯਹੋਵਾਹ ਦਾ ਰੂਹ ਜੇ ਵਸਦਾ

ਜਿਨ੍ਹਾਂ 'ਚ ਯਹੋਵਾਹ ਦਾ ਰੂਹ ਜੇ ਵਸਦਾ ਉਨ੍ਹਾਂ ਅੱਗੋਂ ਹਰ ਦੁਸ਼ਮਣ ਜੇ ਨੱਸਦਾ ਜਿਨ੍ਹਾਂ ਦਿਲਾਂ ਵਿੱਚ ਵਸਦਾ ਯਹੋਵਾਹ -2 ਉਹ ਜੰਗ ਕਦੇ ਨਹੀਂਓ ਹਾਰਦੇ -2 ਜੰਗ ਜਿਨ੍ਹਾਂ ਲਈ ਲੜਦਾ ਯਹੋਵਾਹ ਉਹ ਜੰਗ ਕਦੇ ਨਹੀਂ ਹਾਰਦੇ ਜਿਨ੍ਹਾਂ ਅੱਗੇ-ਅੱਗੇ ਚਲਦਾ ਯਹੋਵਾਹ ਉਹ ਜੰਗ ਕਦੇ ਨਹੀਂ ਹਾਰਦੇ ਫੌਜਾਂ ਭਾਵੇਂ ਘੇਰ ਲੈਣ ਉਹਦੇ ਮਨਸੂਹਾਂ ਨੂੰ ਕਾਠ ਵਿੱਚ ਠੋਕ ਦੇਣ ਉਹਦੇ ਜੰਗਜੂਹਾਂ ਨੂੰ ਮਦਦ ਜਿਨ੍ਹਾਂ ਲਈ ਘੱਲਦਾ ਯਹੋਵਾਹ, ਉਹ... ਵੈਰੀ ਭਾਵੇਂ ਲੈ ਕੇ ਆਵੇ ਨਾਲ ਲੱਖੋ-ਲੱਖ ਰਥ ਹਿਲ ਜਾਂਦੇ ਵੇਖ ਕੇ ਯਹੋਵਾਹ ਦਾ ਜਲਾਲੀ ਹੱਥ ਹੱਥ ਜਿਨ੍ਹਾਂ ਦਾ ਫੜਦਾ ਯਹੋਵਾਹ, ਉਹ... ਯਹੋਵਾਹ ਦੇ ਦਿਵਾਨਿਆਂ ਨੂੰ ਕੌਣ ਲਲਕਾਰੇਗਾ ਕਰੇਗਾ ਜੋ ਜੁਰੱਤ ਵੋ ਮੌਤ ਨੂੰ ਪੁਕਾਰੇਗਾ ਜ਼ੋਰ ਜਿਨ੍ਹਾਂ ਦਾ ਬਣਦਾ ਯਹੋਵਾਹ, ਉਹ... ਸ਼ਦਰਕ ਮੇਸ਼ਕ ਤੇ ਅਬਦਨਗੋ ਨੂੰ ਸੁੱਟਿਆ ਭੱਠੀ ਦੇ ਵਿੱਚ ਤਿੰਨਾਂ ਜਣਿਆਂ ਨੂੰ ਭੱਠੀ ਵਿੱਚ ਆ ਕੇ ਖੜਦਾ ਯਹੋਵਾਹ, ਉਹ... ਸਨਸੈਂਟ ਪਹਾੜ ਉੱਤੇ ਦੂਤ ਨਾਲ ਬੋਲਿਆ ਆਪਣੀ ਲਾੜੀ ਦੇ ਉੱਤੇ ਭੇਤ ਸਾਰਾ ਖੋਲ੍ਹਿਆ ਭੇਤ ਜਿਨ੍ਹਾਂ ਲਈ ਖੋਲ੍ਹਦਾ ਯਹੋਵਾਹ, ਉਹ...