All songs

Song 384

ਪਾਪ ਦਿਆਂ ਕੰਮਾਂ ਨੂੰ ਮੈ ਛੱਡ ਆਇਆ ਹਾਂ

Intro ਪਾਪ ਦਿਆਂ ਕੰਮਾਂ ਨੂੰ ਮੈ ਛੱਡ ਆਇਆ ਹਾਂ ਆਪਣੀ ਪੱਤੀ ਦੇ ਵਿੱਚ, ਮੁੜ ਆਇਆ ਹਾਂ Chorus ਪਾਪ ਦੀ ਗੁਲਾਮੀ ਛੁੱਟ ਗਈ ਜਦੋਂ ਦੀ ਮੈ, ਜੁਬਲੀ ਦੀ ਤੁਰੀ ਸੁਣ ਲਈ ਜ਼ਿੰਦਗੀ ਓਦੋਂ ਦੀ ਬਦਲੀ ਜਦੋਂ ਦੀ ਮੈ, ਜੁਬਲੀ ਦੀ ਤੁਰੀ ਸੁਣ ਲਈ Verse ਦਰਾੜ ਵਿੱਚ ਮੇਰੇ ਲਈ ਓਹ ਖੜ ਗਿਆ ਹੈ ਮੇਰਿਆ ਪਾਪਾਂ ਲਈ ਵੇਖੋ ਮਰ ਗਿਆ ਹੈ ਮੌਤ ਲੰਘ ਗਈ ਡਰ ਦੀ ਜਦੋਂ ਦੀ ਮੈ, ਜੁਬਲੀ ਦੀ ਤੁਰੀ ਸੁਣ ਲਈ Verse ਪਾਪ ਸੀ ਉਹ ਮਾਲਕ ਪਹਿਲਾਂ ਜੋਰ ਜਿਹੜਾ ਮਾਰਦਾ ਗੁਨਾਹ ਕਰਵਾਉਣ ਲਈ ਮੈਨੂੰ ਓਹ ਲਤਾੜਦਾ ਆਪਣੀ ਸਲੀਬ ਚੁੱਕ ਲਈ ਜਦੋਂ ਦੀ ਮੈ, ਜੁਬਲੀ ਦੀ ਤੁਰੀ ਸੁਣ ਲਈ