Song 335
ਯੋਗਯ ਕੇਵਲ ਤੂੰ
ਯੋਗਯ ਕੇਵਲ ਤੂੰ-2
ਯੋਗਯ ਕੇਵਲ ਤੂੰ ਹੀ ਪ੍ਰਭੂ ਮੇਰੇ ਪ੍ਰਭੂ ਯਿਸ਼ੂ
ਪਵਿੱਤਰ ਕੇਵਲ ਤੂੰ-2
ਪਵਿੱਤਰ ਕੇਵਲ ਤੂੰ ਹੀ ਪ੍ਰਭੂ ਮੇਰੇ ਪ੍ਰਭੂ ਯਿਸ਼ੂ -2
ਆਦਰ ਔਰ ਮਹਿਮਾ ਹੋ ਤੇਰੀ
ਆਦਰ ਔਰ ਮਹਿਮਾ ਹੋ ਤੇਰੀ ਪ੍ਰਭੂ ਮੇਰੇ ਪ੍ਰਭੂ ਯਿਸ਼ੂ
ਸਤੂਤੀ ਪ੍ਰਸ਼ੰਸਾ ਹੋ ਤੇਰੀ-2
ਸਤੂਤੀ ਪ੍ਰਸ਼ੰਸਾ ਹੋ ਤੇਰੀ ਪ੍ਰਭੂ ਮੇਰੇ ਪ੍ਰਭੂ ਯਿਸ਼ੂ