All songs

Song 393

ਯਹੂਨਾ ਹੌਂਸਲਾ ਨਾ ਹਾਰ

Chorus ਯਹੂਨਾ ਹੌਂਸਲਾ ਨਾ ਹਾਰ ਓਸ ਲੇਲੇ ਨੂੰ ਪੁਕਾਰ ਜਿਹਨੇ ਜਿੱਤਿਆ ਏ ਯੁੱਧ ਹੋਇਆ ਮੌਤ ਤੋਂ ਵੀ ਪਾਰ ਪੋਥੀ ਫ਼ੜੀ ਛੁਟਕਾਰੇ ਦੀ, ਇੱਕ ਭੇਤ ਖੋਲਿਆ ਓਹਨੇ ਮੋਹਰਾਂ ਦੇ ਵਿਚੋਂ, ਮੇਰਾ ਨਾਮ ਬੋਲਿਆ Verse ਪੋਥੀ ਛੁਟਕਾਰੇ ਵਾਲੀ ਮੋਹਰਾਂ ਲਾ ਕੇ ਬੰਦ ਸੀ ਸਾਡੇ ਤੇ ਯਹੋਵਾਹ ਵਿੱਚ, ਬਹੁਤ ਵੱਡੀ ਕੰਧ ਸੀ ਮਨ ਹੋਇਆ ਪ੍ਰੇਸ਼ਾਨ, ਘਬਰਾਏ ਮੇਰੀ ਜਾਨ ਰੱਖ ਹੌਂਸਲਾ ਤੂੰ ਮੈਨੂੰ ਪ੍ਰਾਚੀਨ ਬੋਲਿਆ Verse ਆਖਿਆ ਖੁਦਾ ਨੇ ਦੂਤ ਸੱਤਵਾਂ ਜਦੋਂ ਆਵੇਗਾ ਖੋਲ੍ਹੇਗਾ ਓਹ ਭੇਤ ਜਦ ਤੂਰ੍ਹੀ ਓਹ ਵਜਾਵੇਗਾ ਸਮਾਂ ਆ ਗਿਆ ਏ ਓਹ, ਵਚਨ ਪੂਰਾ ਗਿਆ ਹੋ ਲਾੜੀ ਉੱਡ ਜਾਣਾ ਏਥੋਂ, ਪਰਕਾਸ਼ ਖੋਲਿਆ Verse ਪੋਥੀ ਚੋਂ ਯਹੂਨਾ ਨੇ, ਨਾਮ ਜਦੋਂ ਦੇਖਿਆ ਮੇਮਣੇ ਦੇ ਅੱਗੇ ਫੇਰ ਮੱਥਾ ਓਹਨੇ ਟੇਕਿਆ ਗਿਆ ਆਤਮਾ ਚ ਆ, ਫੜ੍ਹ ਪੋਥੀ ਲਈ ਖਾ ਓਹਨੇ ਆਤਮਾ ਚ ਆਕੇ, ਨਵਾ ਗੀਤ ਬੋਲਿਆ