Song 141
ਮੇਰੇ ਦਿਲ ਦੇ ਬਗੀਚੇ ਵਿੱਚ ਆ ਜਾ
ਮੇਰੇ ਦਿਲ ਦੇ ਬਗੀਚੇ ਵਿੱਚ ਆ ਜਾ
ਮੇਰੇ ਦਿਲ ਦੇ ਬਗੀਚੇ ਵਿੱਚ ਆ ਜਾ
ਐ ਯਿਸ਼ੂ ਪਿਆਰੇ ਤੂੰ
ਇਸ ਦਿਲ ਨੂੰ ਕਰ ਲੈ ਆਪਣਾ,
ਇਹਦਾ ਵਾਲੀ ਹੋ ਜਾ ਤੂੰ
ਮੇਰਾ ਦਿਲ ਹੈ ਯਿਸ਼ੂ ਦਾ ਬਗੀਚਾ,
ਉਹਦਾ ਫਲ਼ ਉਹਨੂੰ ਦੇਵਾਂ
ਮੁਹੱਬਤ ਦੇ ਕੰਮ ਮੈਂ ਕਰਾਂ,
ਮੁਹੱਬਤ ਦੀ ਬੋਲੀ ਬੋਲਾਂ, ਮੇਰੇ ਦਿਲ ਦੇ....
ਮੇਰੇ ਦਿਲ ਦੇ ਬਗੀਚੇ ਨੂੰ ਸਾਫ਼ ਕਰ
ਐ ਯਿਸ਼ੂ ਪਿਆਰੇ ਤੂੰ
ਸਾਰੇ ਕੰਢੇ ਤੇ ਅੱਕ ਕੌੜੇ ਦਾਣੇ ਵੀ,
ਇਸ ਦਿਲ ਦੇ ਵਿੱਚੋਂ ਪੁੱਟ ਦੇ ਤੂੰ, ਮੇਰੇ ਦਿਲ ਦੇ....