All songs

Song 135

ਕਰ ਕਿਰਪਾ ਤੂ ਸਿਰਜਨਹਾਰੇ

ਕਰ ਕਿਰਪਾ ਤੂ ਸਿਰਜਨਹਾਰੇ, ਭਰ ਰੂਹ ਦੇ ਨਾਲ ਖ਼ਾਲੀ ਦਿਲ ਸਾਰੇ ਰੂਹ ਦੀ ਅੱਗ ਨਾਲ ਦੇ ਪਾਪ ਜਲਾ, ਜ਼ਿੰਦਾ ਵਚਨ ਨਾਲ ਪਾਕ ਬਨਾ ਕਰ ਮਾਫ਼ ਤੂੰ ਬਖ਼ਸ਼ਣਹਾਰੇ ਵਿਚ ਦੁਨੀਆਂ ਦੇ ਹੋਇਆ ਪਰੇਸ਼ਾਨ ਸਹਿੰਦੀ ਹੈ ਦਿਨੇ ਰਾਤੀ ਦੁਖ ਮੇਰੀ ਜਾਨ ਲਾ ਕਿਨਾਰੇ ਤੂੰ ਖੇਵਣਹਾਰੇ ਲੱਭ ਲੱਭ ਥਕਿਆ ਨਾ ਮਿਲਿਆ ਅਰਾਮ ਚੰਗਾ ਕਰੇ ਤੇਰਾ ਪਾਕ ਕਲਾਮ ਕਰ ਰਹਿਮ ਤੂੰ ਪਾਲਣਹਾਰੇ। ਆਇਆ ਮੈਂ ਪਿਆਰੇ ਯਿਸ਼ੂ ਰੱਖ ਈਮਾਨ, ਗਾਵੇ ਅੱਜ ਰੂਹ ਦੇ ਨਾਲ ਰੱਜ ਮੇਰੀ ਜਾਨ ਕਰਾਂ ਸ਼ੁਕਰ ਮੈਂ ਤਾਰਣਹਾਰੇ