All songs

Song 466

ਐ ਖ਼ੁਦਾਵੰਦ ਮੇਰੀ, ਤੂੰ ਹੀ ਕਰ ਰਖਵਾਲੀ

ਐ ਖ਼ੁਦਾਵੰਦ ਮੇਰੀ, ਤੂੰ ਹੀ ਕਰ ਰਖਵਾਲੀ ਮੇਰਾ ਸਭ ਭਰੋਸਾ, ਤੂੰ ਹੈ ਰੱਬ ਵਾਲੀ ਮੇਰੀ ਜਾਨ ਖ਼ੁਦਾ ਨੂੰ, ਇਹੋ ਕਹਿੰਦੀ ਆਈ ਤੇਰੇ ਬਾਜੋ ਮੇਰੀ, ਨਹੀਂ ਹੈ ਭਲਿਆਈ ਜੋ ਹੈ ਧਰਤੀ ਉੱਤੇ, ਭਲਾ ਲੋਕ ਚੰਗੇਰਾ ਓਹਨਾ ਦੇ ਨਾਲ ਰਾਜੀ, ਰਹਿੰਦਾ ਹੈ ਦਿਲ ਮੇਰਾ ਤੂੰ ਮਿਰਾਸ ਹੈ ਮੇਰੀ, ਮੇਰਾ ਤੂੰ ਪਿਆਲਾ ਜਿਹੜਾ ਮੇਰਾ ਹਿੱਸਾ, ਉਹਦਾ ਤੂੰ ਰਖਵਾਲਾ ਥਾਂ ਹੈ ਮਿਣਿਆ ਗਿਆ, ਮੇਰੇ ਵਾਸਤੇ ਜਿਹੜਾ ਓਹ ਹੈ ਜਗਾ ਸੋਹਣੀ, ਸੁਥਰਾ ਹਿੱਸਾ ਮੇਰਾ