Song 118
ਖੁਸ਼ੀਆਂ ਮਨਾਵਾਂ ਮੈਂ, ਖੁਸ਼ੀਆਂ ਮਨਾਵਾਂ ਮੈਂ
ਖੁਸ਼ੀਆਂ ਮਨਾਵਾਂ ਮੈਂ, ਖੁਸ਼ੀਆਂ ਮਨਾਵਾਂ ਮੈਂ,
ਪਾਪਾਂ ਵਾਲੀ ਜਿੰਦ ਜਿੰਦ ਵਿੱਚ ਕੱਢ ਕੇ
ਮੇਰੇ ਦਿਲ ਵਿੱਚ ਯਿਸ਼ੂ ਆ ਗਿਆ
ਖੁਸ਼ੀਆਂ ਮਨਾਵਾਂ ਮੈਂ।
ਸਾਰੀ ਦੁਨੀਆਂ ਦੇ ਵਿੱਚ ਯਿਸ਼ੂ,
ਰੱਬ ਏਹੋ ਈ ਸੱਚਾ ਹੈ
ਸਰਿਸ਼ਟੀ ਦਾ ਉਹ ਸਵਾਮੀ ਹੈ
ਰੱਬ ਉਹੀ ਸੱਚਾ ਹੈ, ਪਾਪਾਂ ਵਾਲੀ ......
ਯਿਸ਼ੂ ਨਾਮ ਹੈ ਮੁਕਤੀ ਵਾਲਾ,
ਯਿਸ਼ੂ ਨਾਮ ਹੈ ਸ਼ਕਤੀ ਵਾਲਾ,
ਅੰਨ੍ਹੇ ਵੇਖਣ ਲਗ ਪੈਂਦੇ,
ਗੂੰਗੇ ਬੋਲਣ ਲਗ ਪੈਂਦੇ, ਪਾਪਾਂ ਵਾਲੀ ......
ਤੋਬਾ ਕਰ ਲੈ, ਤੋਬਾ ਰ ਲੈ,
ਤੋਬਾ ਕਰ ਲੈ ਆਜਾ ਤੂੰ
ਯਿਸ਼ੂ ਮੁਕਤੀ ਦੇਵੇਗਾ,
ਜੀਵਨ ਤੈਨੂੰ ਦੇਵੇਗਾ, ਪਾਪਾਂ ਵਾਲੀ ......