All songs

Song 121

ਜੀਵਨ ਨਵਾਂ ਸਰਗੋਂ ਮਿਲਾ

ਜੀਵਨ ਨਵਾਂ ਸਰਗੋਂ ਮਿਲਾ ਤਾਰੀਫ਼ ਕਰਾਂਗਾ ਯਿਸ਼ੂ ਦੀ ਸਦਾ। ਸਿਰਜਨਹਾਰ ਮੇਰਾ ਗਮਖ਼ਾਰ ਸੁਣ ਕੇ ਉਹ ਆਇਆ ਮੇਰੀ ਪੁਕਾਰ ਪਾਪਾਂ ਦਾ ਭਾਰ ਲਿਆ ਉਠਾ ਮੈਂ ਸਾਂ ਬੇਅਰਾਮ ਵਿੱਚ ਜਹਾਨ ਦੇਵਣ ਛੁਟਕਾਰਾ ਹੋਇਆ ਕੁਰਬਾਨ ਰੋਗਾਂ ਤੋਂ ਹੈ ਦਿੱਤੀ ਸ਼ਿਫ਼ਾ ਬੰਦ ਸੀ ਜਿਹੜਾ ਸਵਰਗ ਦਾ ਰਾਹ ਖੋਲ ਦਿੱਤਾ ਹੈ ਮੇਰੇ ਖੁਦਾ ਕੀਤਾ ਫਜਲ ਲਹੂ ਬਹਾ ਪਾਕ ਰੂਹ ਦਾ ਦਾਨ ਦਿੱਤਾ ਇਨਾਮ, ਹੋਵੇ ਪਵਿੱਤਰ ਰੂਹ ਜਿਸਮ ਜਾਨ ਦਿੱਤਾ ਸਿਯੂਨ ਵਿਚ ਬਿਠਾ