All songs

Song 119

ਮੈਂ ਖੁਸ਼ ਹੋਇਆ ਜਦੋਂ ਮੈਨੂੰ ਆਖਣ ਲੱਗੇ

ਮੈਂ ਖੁਸ਼ ਹੋਇਆ ਜਦੋਂ ਮੈਨੂੰ ਆਖਣ ਲੱਗੇ ਕਿ ਆਓ ਖੁਦਾਵੰਦ ਦੇ ਘਰ ਚੱਲੀਏ ਮੈਂ ਖੁਸ਼ ਹੋਇਆ....... ਐ ਯਰੂਸ਼ਲਮ ਤੂੰ ਖੁਦਾਵੰਦ ਦਾ ਸ਼ਹਿਰ ਤੇਰੇ ਬੂਹਿਆਂ ਵਿੱਚ ਖੜ੍ਹੇ ਸਾਡੇ ਪੈਰ ਮੈਂ ਖੁਸ਼ ਹੋਇਆ....... ਐ ਯਰੂਸ਼ਲਮ ਤੂੰ ਅਜਾਇਬ ਬਣੇ ਤੇਰੀ ਸਾਰੀ ਵਸੋਂ ਹੈ ਡਾਹਢੀ ਘਣੀ ਮੈਂ ਖੁਸ਼ ਹੋਇਆ....... ਤੇ ਜਿਸ ਵਿੱਚ ਖੁਦਾਵੰਦ ਦੀਆਂ ਸਭ ਟੋਲੀਆਂ ਗਵਾਹੀ ਦੀ ਖਾਤਿਰ ਚੜ੍ਹ ਚੱਲੀਆਂ ਮੈਂ ਖੁਸ਼ ਹੋਇਆ....... ਕਿਤਾ ਇਸਰਾਏਲ ਦੇ ਉਹ ਸ਼ਾਇਦ ਬਣਨ ਖੁਦਾਵੰਦ ਦੇ ਨਾਂ ਦੀ ਸਤਾਇਸ਼ ਕਰਨ ਮੈਂ ਖੁਸ਼ ਹੋਇਆ.......