All songs

Song 365

ਜੇ ਯਿਸੂ ਲਈ ਤਾਹਨੇ ਵੱਜਦੇ ਨੇ

Chorus ਜੇ ਯਿਸੂ ਲਈ ਤਾਹਨੇ ਵੱਜਦੇ ਨੇ ਤੇ ਹੱਸ ਕੇ ਸਹਿ ਵਿਸ਼ਵਾਸ ਚ ਬਣਿਆ ਰਹਿ ਤੇਰਾ ਵਿਸ਼ਵਾਸ ਨਾ ਡੋਲੇ Verse ਰਾਖੀ ਯਾਦ ਹਮੇਸ਼ਾ ਕਲਵਰੀ ਤੋਂ ਬਹਿਨਦਾ ਚਸ਼ਮਾ ਮੰਨੀ ਵਚਨ ਖ਼ੁਦਾ ਦਾ ਨਾ ਮੰਨੀ ਜਗ ਦੀਆਂ ਰਸਮਾਂ ਜੋ ਕਿਹਾ ਰਸੂਲਾਂ ਨਬੀਆਂ ਗਲ ਓਹੀਓ ਕਹਿ Verse ਚਲ ਕਲਮ ਨਾਲ ਏਦਾ ਓਹੀਓ ਹੋਵੇ ਜੋ ਤੂੰ ਬੋਲੇ ਨਿਕਲ਼ੇ ਪੂਰਾ ਜਦ ਤੈਨੂੰ ਵਚਨ ਦੀ ਤੱਕੜੀ ਟੋਲੇ ਜਿਹੜਾ ਵਲ ਸਵਰਗ ਦੇ ਜਾਂਦਾ ਓਹੀਓ ਰਸਤੇ ਪੈ Verse ਅਬਰਾਹਾਮ ਤੇ ਸਾਰਾਹ ਵਾਂਗੂੰ ਆਵਾਜ਼ ਨਾਲ ਖਲੋਵੀ ਦਿੱਤੇ ਜਖਮ ਜ਼ਮਾਨੇ ਨੇ ਓਸ ਦੇ ਲਹੂ ਨਾਲ ਧੋਵੀਂ ਲਾੜੀ ਹਰ ਗੀਤ ਕਲਾਮ ਦੀਆਂ ਲਿਖਤਾਂ ਚੋ ਲੈ