All songs

Song 331

ਧਨਵਾਦ ਦੀ ਭੇਂਟ ਚੜ੍ਹਾਈਏ

ਧਨਵਾਦ ਦੀ ਭੇਂਟ ਚੜ੍ਹਾਈਏ ਸੱਚੇ ਰੱਬ ਦਾ ਸ਼ੁਕਰ ਮਨਾਈਏ ਧੰਨਵਾਦ, ਧੰਨਵਾਦ-2 ਹਾਲੇਲੂਯਾਹ, ਹਾਲੇਲੂਯਾਹ-2 ਹਾਲੇਲੂਯਾਹ ਆਮੀਨ -2 ਨਿਹਚਾ ਮਿਲੀ ਮੈਨੂੰ ਮੇਰੇ ਯਿਸ਼ੂ ਤੋਂ-2 ਨਿਹਚਾ ਨਾਲ ਮੈਨੂੰ ਨੇਕੀ ਮਿਲੀ -2 ਨੇਕੀ ਨਾਲ ਵਧੇ ਮੇਰਾ ਗਿਆਨ ਤਾਕਿ ਯਿਸ਼ੂ ਵੱਲ ਵਧਦੇ ਜਾਈਏ -2 ਧੰਨਵਾਦ ਦੀ ਭੇਂਟ...... ਤੇਰੇ ਗਿਆਨ ਦੇ ਨਾਲ ਮੇਰਾ ਸੰਜਮ ਵਧੇ -2 ਸੰਜਮ ਲੈ ਕੇ ਆਵੇ ਧੀਰਜ ਨੂੰ -2 ਧੀਰਜ ਨਾਲ ਕਰਾਂ ਫਿਰ ਭਗਤੀ ਵੀ ਮਨ ਭਾਉਂਦਾ ਬਲੀਦਾਨ ਚੜ੍ਹਾਈਏ -2 ਧੰਨਵਾਦ ਦੀ ਭੇਂਟ...... ਭਗਤੀ ਮੈਂ ਕਰਾਂ ਉਹਦੀ ਦਿਲ ਲਾ ਕੇ ਤਾਂਹੀਓ ਭਾਈਚਾਰੇ ਦੇ ਪ੍ਰੇਮ ਨੂੰ ਲਵਾਂ ਫਿਰ ਸਿੱਧ ਪ੍ਰੇਮ ਆਵੇ ਇਹਦੇ ਨਾਲ ਤਾਕਿ ਹਵਾ ਵਿੱਚ ਉੱਡਦੇ ਜਾਈਏ ਧੰਨਵਾਦ ਦੀ ਭੇਂਟ......