All songs

Song 51

ਰੱਬ ਖੁਦਾਵੰਦ ਬਾਦਸ਼ਾਹ ਹੈ

ਰੱਬ ਖੁਦਾਵੰਦ ਬਾਦਸ਼ਾਹ ਹੈ, ਉਹ ਜਲਾਲ ਦਾ ਬਾਦਸ਼ਾਹ ਹੈ ਉੱਚੇ ਕਰੋ ਸਿਰ ਦਰਵਾਜਿਓ, ਉੱਚੇ ਹੋ ਸਭ ਦਾਰੋ, ਜਾਂ ਜਲਾਲ ਦਾ ਬਾਦਸ਼ਾਹ ਆਵੇ, ਸਿਰ ਤਦ ਉੱਚੇ ਕਰੋ ਇਹ ਜਲਾਲ ਦਾ ਬਾਦਸ਼ਾਹ ਕੌਣ ਹੈ, ਕੌਣ ਬਾਦਸ਼ਾਹ ਕਮਾਲ ਦਾ, ਰੱਬ ਜੋ ਜੰਗ ਵਿੱਚ ਹੈ ਜੋਰਾਵਰ, ਉਹ ਬਾਦਸ਼ਾਹ ਜਲਾਲ ਦਾ। ਉੱਚੇ ਕਰੋ ਸਿਰ ਦਰਵਾਜਿਓ ਉੱਚੇ ਹੋ ਸਭ ਦਰੋ ਜਾਂ ਜਲਾਲ ਦਾ ਬਾਦਸ਼ਾਹ ਆਵੇ ਸਿਰ ਤੱਕ ਉੱਚੇ ਕਰੋ ਇਹ ਜਲਾਲ ਦਾ ਬਾਦਸ਼ਾਹ ਕੌਣ ਹੈ ਕੌਣ ਬਾਦਸ਼ਾਹ ਕਮਾਲ ਦਾ। ਲਸ਼ਕਰਾਂ ਦਾ ਰੱਬ ਖੁਦਾਵੰਦ ਉਹ ਬਾਦਸ਼ਾਹ