All songs

Song 220

ਅਸਾਂ ਅਸਮਾਨਾਂ ਤੇ ਜਾਣਾ

ਅਸਾਂ ਅਸਮਾਨਾਂ ਤੇ ਜਾਣਾ ਕਿ ਦੁੱਖ ਦੁਨੀਆਂ ਉਠਾਵੇਗੀ ਇਹ ਦਿਨ ਦੋ ਚਾਰ ਰਹਿ ਗਏ ਨੇ ਮਸੀਹਾ ਦੀ ਬਰਾਤ ਆਵੇਗੀ ਜਦੋਂ ਯਿਸ਼ੂ ਬੱਦਲਾਂ ਤੇ ਆਵੇਗਾ ਮੈਂ ਉਸਦੇ ਨਾਲ ਜਾਵਾਂਗੀ ਵਿਛੋੜੇ ਮੁੱਕ ਗਏ ਸਾਰੇ ਮੈਂ ਰੱਜ ਖ਼ੁਸ਼ੀਆਂ ਮਨਾਵਾਂਗੀ ਅਸਾਂ ਅਸਮਾਨਾਂ ਤੇ ਜਾਣਾ.... ਹਜ਼ਾਰਾਂ ਸਾਲ ਗੁਜਰੇ ਨੇ ਉਡੀਕਾਂ ਲਾਈ ਬੈਠੇ ਹਾਂ ਮਸੀਹ ਸਾਡਾ ਬੱਦਲ ਵਿੱਚੋਂ ਉਤਰਿਆ ਤੇ ਉਸਦੇ ਹੀ ਨਾਲ ਜਾਵੇਂਗੇ