All songs

Song 120

ਪਾਕ ਖੁਦਾ ਮੈਨੂੰ ਪਾਕ ਬਣਾ

ਪਾਕ ਖੁਦਾ ਮੈਨੂੰ ਪਾਕ ਬਣਾ-2 ਦਰ ਤੇਰੇ ਤੇ ਮੇਰੀ ਦੁਆ-2 ਰੂਹ ਜਿਸਮ ਜਾਨ ਨੂੰ ਮੈਂ ਲੈ ਕੇ ਆਇਆ ਕਰਦੇ ਪਵਿੱਤਰ ਮੇਰੇ ਖੁਦਾ ਮੇਰੇ ਖੁਦਾ ਮੈਨੂੰ ਦੇ-ਦੇ ਸ਼ਿਫ਼ਾ ਦਰ ਤੇਰੇ ਤੇ ਮੇਰੀ ਦੁਆ-2 ਦੇ ਪਵਿੱਤਰ ਆਤਮਾ ਮੈਂ ਗਾਵਾਂਗਾ ਸਨ੍ਹਾ, ਰਹਾ ਪਵਿੱਤਰ ਵਿੱਚ ਜਹਾਨ ਨੂਰ ਤੇਰੇ ਨਾਲ ਚਮਕਾਂ ਸਦਾ ਦਰ ਤੇਰੇ ਤੇ ਮੇਰੀ ਦੁਆ-2 ਛੇਤੀ ਤੂੰ ਆ ਜਾ ਰੂਹ ਪੁਕਾਰੇ, ਬੇੜੀ ਈਮਾਨ ਦੀ ਲਾ ਕਿਨਾਰੇ, ਚਿਹਰੇ ਤੇਰੇ ਨੂੰ ਮੈਂ ਵੇਖਾਂ ਸਦਾ ਦਰ ਤੇਰੇ ਤੇ ਮੇਰੀ ਦੁਆ-2