All songs

Song 467

ਮੈਂ ਪਿੱਛੇ ਨਹੀਂ ਮੁੜਨਾ

ਮੈਂ ਪਿੱਛੇ ਨਹੀਂ ਮੁੜਨਾ ਮੈਂ ਕਰਨਾ ਏ ਵਿਸ਼ਵਾਸ ਜੋ ਵਿਸ਼ਵਾਸ ਕਰਦੇ ਨੇ ਓਹ ਬਣਨ ਯਿਸ਼ੂ ਦੇ ਦਾਸ Verse ਬਾਰਾਂ ਸਾਲ ਦੀ ਰੋਗਣ ਵਾਂਗੂ ਮੈਂ ਵਿਸ਼ਵਾਸ਼ ਵਧਾਉਣਾ ਵਧਦੇ ਜਾਣਾ ਪਿੱਛੇ ਨਹੀਂ ਮੁੜਨਾ ਪੱਲੇ ਨੂੰ ਹੱਥ ਲਾਉਣਾ ਜੇਹੜੇ ਪੱਲੇ ਨੂੰ ਹੱਥ ਲਾਉਂਦੇ ਨੇ ਓਹ ਬਣਨ ਯਿਸ਼ੂ ਦੇ ਖਾਸ Verse ਅਬਰਾਹਮ ਦੀ ਨੇਹਚਾ ਨੂੰ ਮੈਂ ਸੀਨੇ ਦੇ ਵਿਚ ਰੱਖਣਾ ਲੂਤ ਦੀ ਬੀਵੀ ਵਾਂਗੂ ਮੈਂ ਨਹੀਂ ਪਿੱਛੇ ਮੁੜਕੇ ਤੱਕਣਾ ਜੇਹੜੇ ਪਿੱਛੇ ਮੁੜ ਕੇ ਤੱਕਦੇ ਨੇ ਓਹ ਹੋ ਜਾਂਦੇ ਨੇ ਰਾਖ