All songs

Song 361

ਐ ਦੁਲਹਨ ਤੂੰ ਖਾ ਲੈ, ਇਸ ਪੋਥੀ ਨੂੰ

Chorus ਐ ਦੁਲਹਨ ਤੂੰ ਖਾ ਲੈ, ਇਸ ਪੋਥੀ ਨੂੰ ਜਿਸਨੇ ਵੀ ਖਾਧੀ, ਓਹਦੀ ਬਚਗਈ ਏ ਰੂਹ Verse ਢਿੱਡ ਵਿੱਚ ਕੌੜੀ, ਮੂੰਹ ਚ ਮਿੱਠੀ ਤੈਨੂੰ ਲੱਗੇਗੀ ਇਸ ਪੋਥੀ ਬਿਨ ਕਿਤੋਂ, ਮੁਕਤੀ ਨਾ ਲੱਭੇਗੀ ਉਸ ਤੇ ਖੁੱਲੇਗੀ, ਚੁਣਿਆ ਹੈ ਜਿਸਨੂੰ Verse ਦੁਨੀਆ ਦੇ ਦਲ - ਦਲ, ਵਿੱਚ ਸੀ ਤੂੰ ਧੱਸਿਆ ਵੰਨਸ਼ ਹੈਂ ਖੁਦ ਦਾ ਤੂੰ, ਪੋਥੀ ਨੇ ਆ ਦੱਸਿਆ ਕਿਰਪਾ ਲੈ ਆਇਆ ਬੱਦਲ, ਪਾ ਲੈ ਇਸਨੂੰ Verse ਇਸ ਛੋਟੀ ਪੋਥੀ ਵਿੱਚ, ਨਾਮ ਤੇਰਾ ਲਿਖਿਆ ਮਿਸ਼ਨਾ ਦੇ ਧੂੰਏਂ ਵਿੱਚ, ਇਹ ਨਾ ਤੈਨੂੰ ਦਿਸਿਆ ਸੁਰਮਾ ਲਿਆਇਆ ਨਬੀ, ਪਾ ਲੈ ਇਸਨੂੰ Verse ਏਲੀਯਾਹ ਦੀ ਸੇਵਕਾਈ, ਪੋਥੀ ਨੂੰ ਆ ਖੋਲਦੀ ਪਿੱਛੋਂ ਇਹ ਅਲੀਸ਼ਾ ਦੀ, ਦੇਹ ਵਿਚੋਂ ਬੋਲਦੀ ਖੰਭ ਲੈ ਉਕਾਬੀ, ਉੱਡ ਜਾਵੇਂਗੀ ਤੂੰ