All songs

Song 382

ਜਿੰਨਾ ਚਿਰ ਸਾਹ ਨੇ

ਜਿੰਨਾ ਚਿਰ ਸਾਹ ਨੇ ਯਿਸੂ ਨਾਸਰੀ ਲਈ ਜਿਓਣਾ 6 ਅਪ੍ਰੈਲ ਵਾਲੇ ਦਿਨ ਨੂੰ ਲਾੜੀਏ ਕਦੇ ਨਾ ਭੁਲਾਉਣਾ ਸਮੇਂ ਦੇ ਸੰਦੇਸ਼ ਨੂੰ ਏਹ ਦੁਲਹਨ ਤੂੰ ਕਦੇ ਨੇ ਭੁਲਾਉਣਾ Verse ਇੱਕ ਆਮ ਬੰਦਾ ਇਸਤੇਮਾਲ ਏਦਾਂ ਕਰਿਆ ਹਰ ਜਗ੍ਹਾ ਯਿਸੂ ਓਹਦੇ ਨਾਲ ਨਾਲ ਖੜਿਆ ਜੀਵਨ ਨਬੀ ਦੇ ਵਾਂਗ ਜੀ ਕੇ ਵਖਾਉਣਾ Verse ਸਮੇਂ ਦੇ ਸੰਦੇਸ਼ ਵਿੱਚ ਕੇਵਲ ਗਿਆਨ ਨਹੀਂ ਲੜਨਾ ਝਗੜਨਾ ਸਾਡੀ ਪਹਿਚਾਨ ਨਹੀਂ ਵਚਨ ਜ਼ਮਾਨੇ ਨੂੰ ਜੀ ਕੇ ਵਖਾਉਣਾ Verse ਸੇਵਕ ਮਸੀਹ ਨੇ ਸਾਡੇ ਲਈ ਠਹਰਾਇਆ ਕਰੇ ਪਰਚਾਰ ਜਿਹੜਾ ਟੇਪਾਂ ਨੇ ਸੁਣਾਇਆ ਵਚਨ ਸਿਖਾਵੇ ਅਧੀਨ ਸੇਵਕ ਦੇ ਹੋਣਾ