Song 61
ਯਿਸ਼ੂ ਆਏਗਾ ਜਲਦੀ ਮੈਂ ਸ਼ਾਦ ਰਹਾਂ
ਯਿਸ਼ੂ ਆਏਗਾ ਜਲਦੀ ਮੈਂ ਸ਼ਾਦ ਰਹਾਂ
ਉਹ ਲੈ ਜਾਏਗਾ ਸੰਤਾਂ ਨੂੰ ਵਿੱਚ ਅਸਮਾਨ
ਜਿਨ੍ਹਾਂ ਨੂੰ ਬੁਲਾਇਆ ਯਿਸ਼ੂ ਕਰਦਾ ਪਿਆਰ
ਉਨ੍ਹਾਂ ਨੂੰ ਹਮੇਸ਼ਾ ਯਿਸ਼ੂ ਕਰਦਾ ਤਿਆਰ-2
ਉਨ੍ਹਾਂ ਨੂੰ ਸਿਯੋਨ ਵਿੱਚ ਦੇਵੇਗਾ ਸਥਾਨ-2
ਦੇਖਾਂ ਸਦਾ ਪੂਰੇ ਹੁੰਦੇ ਆਮਦ ਦੇ ਨਿਸ਼ਾਨ
ਦਿਨ ਰਾਤੀ ਦੁੱਖ ਉਠਾਵੇ ਸਾਰਾ ਯੇ ਜਹਾਨ-2
ਦੇਵੇਗਾ ਛੁਟਕਾਰਾ ਯਿਸ਼ੂ ਆ ਗਿਆ ਸਮਾਂ-2
ਦੁਖ ਅਜ਼ਮਾਇਸ਼ਾਂ ਏਹ ਹੈ ਬੀਆਬਾਨ ਦੀ ਰਾਹ
ਹੋ ਕੇ ਗਲਵਾਨ ਯਿਸ਼ੂ ਰੱਖਦਾ ਨਿਗਾਹ-2
ਫਤਿਹ ਪਾਏ ਸੰਤਾਂ ਨੂੰ ਦੇਵੇਗਾ ਇਨਾਮ-2
ਨਰਸਿੰਗਾ ਫੂੰਕਾ ਜਾਏਗਾ ਵਿੱਚ ਅਸਮਾਨ
ਉਸ ਵਕਤ ਮੁਕੱਦਸ ਹੋ ਜਾਣਗੇ ਸ਼ਾਦਮਾਨ-2
ਜਿਨ੍ਹਾਂ ਨੇ ਅਖੀਰ ਤੱਕ ਰੱਖਿਆ ਈਮਾਨ-2