All songs

Song 31

ਧੰਨਵਾਦ ਕਰੋ ਯਿਸ਼ੂ ਦਾ

ਧੰਨਵਾਦ ਕਰੋ ਯਿਸ਼ੂ ਦਾ, ਇਕ ਹੋਰ ਸਾਲ ਬਖ਼ਸ਼ਿਆ ਲੱਕ ਬੰਨ੍ਹ ਲੈ ਯਿਸ਼ੂ ਦੇ ਬੰਦੇ, ਜੇ ਤੂੰ ਜਿੱਤਣਾਂ ਜਹਾਨ ਯਿਸ਼ੂ ਨਾਂ ਵਿੱਚ ਕੋਨੇ ਕੋਨੇ ਵਿੱਚ ਚਮਕਾ ਦੇ ਯਿਸ਼ੂ ਨਾਮ ਇਸੇ ਲਈ ਤੈਨੂੰ ਜ਼ਿੰਦਾ ਰੱਖਿਆ ਹੁਣ ਸੌਣ ਦਾ ਵੇਲਾ ਨਹੀਂ ਯਿਸ਼ੂ ਆਉਣ ਵਾਲਾ ਹੈ ਇਸ ਜਗ ਵਿੱਚ ਉਹਦੇ ਆਉਣ ਤੋਂ ਪਹਿਲਾਂ ਜਿੱਤ ਲੈ ਕੀ ਦੱਸੇਂਗਾ ਜੇ ਲੇਖਾ ਪੁੱਛਿਆ ਆਓ ਰਲ ਮਿਲ ਹੁਣ ਚੱਲੀਏ ਯਿਸ਼ੂ ਨਾਮ ਦੀ ਮੁਨਾਦੀ ਸਾਰੇ ਕਰੀਏ ਦੱਸੀਏ ਲੋਕਾਂ ਨੂੰ ਯਿਸ਼ੂ ਦਾ ਵੱਡਾ ਨਾਮ ਉਹ ਹੈ ਜਿਸਨੇ ਜਹਾਨ ਰਚਿਆ