All songs

Song 133

ਤੇਰੀਆਂ ਸਿਫ਼ਤਾਂ ਦੇ ਗਾਉਣੇ ਹਾਂ ਗੀਤ

ਤੇਰੀਆਂ ਸਿਫ਼ਤਾਂ ਦੇ ਗਾਉਣੇ ਹਾਂ ਗੀਤ ਕਰਾਂ ਸ਼ੁਕਰ ਖ਼ੁਦਾ ਮੇਰੇ ਰੱਬਾ ਇਹ ਹੈ ਚੰਗੀ ਰੀਤ ਕਰਾਂ ਸ਼ੁਕਰ ਖ਼ੁਦਾ ਵੱਡੇ ਤੇ ਵੇਲੇ ਸ਼ਫ਼ਕਤ ਤੇਰੀ, ਰਾਤ ਦੇ ਵੇਲੇ ਰਹਿਮਤ ਤੇਰੀ ਕਰੀਏ ਯਾਦ ਸਦਾ ਤੇ ਕਰਾਂ ਸ਼ੁਕਰ ਖ਼ੁਦਾ ਤੇਰੀਆਂ...... ਦਸਤਾਰਾ ਇਕ ਸਾਜ਼ ਬਣਾ ਕੇ, ਬੀਨ ਬਰਬਰ ਖ਼ੁਸ਼ਰੰਗ ਵਜਾ ਕੇ ਕਰੀਏ ਯਾਦ ਸਦਾ ਤੇ ਕਰਾਂ ਸ਼ੁਕਰ ਖ਼ੁਦਾ ਤੇਰੀਆਂ...... ਆਪਣੇ ਕੰਮਾਂ ਤੋਂ ਯਾ ਰੱਬਾ, ਮੈਨੂੰ ਤੂੰ ਖ਼ੁਸ਼ਹਾਲ ਹੈ ਕੀਤਾ ਕਰੀਏ ਯਾਦ ਸਦਾ ਤੇ ਕਰਾਂ ਸ਼ੁਕਰ ਖ਼ੁਦਾ ਤੇਰੀਆਂ...... ਤੇਰੇ ਹੱਥ ਦੀਆਂ ਕਾਰਾਗਰੀਆਂ, ਦੇਖਾਂ ਖ਼ੁਸ਼ੀ ਦੇ ਸਾਜ਼ ਵਜਾਵਾਂ ਕਰੀਏ ਯਾਦ ਸਦਾ ਤੇ ਕਰਾਂ ਸ਼ੁਕਰ ਖ਼ੁਦਾ ਤੇਰੀਆਂ......