All songs

Song 387

ਏਹ ਦੁਲਹਨ ਹੋ ਤਿਆਰ

Chorus ਏਹ ਦੁਲਹਨ ਹੋ ਤਿਆਰ ਵਚਨ ਨਾਲ ਹੋ ਬੇਦਾਰ ਆਇਆ ਹੈ ਸਮੇਂ ਉੱਡ ਜਾਣ ਦਾ ਸ਼ਾਦੀ ਦਾ ਭੋਜ ਖਾਣ ਦਾ Verse ਤੁਰੀ ਦੀ ਅਵਾਜ ਨੇ ਨੀਂਦ ਤੋਂ ਜਗਾਇਆ ਹੈ ਹੋਕਾ ਦੇਣ ਵਾਲਾ ਆਖੇ ਦੁਲਹਾ ਤੇਰਾ ਆਇਆ ਹੈ ਲੈ ਦੀਵਟ ਨੂੰ ਸਵਾਰ ਨਾਲੇ ਜੀਵਨ ਵੀ ਨਿਖਾਰ Verse ਸ਼ਿਕਾਗੋ ਵਾਲੇ ਲੜਕੇ ਨੇ ਵਾਅਦਾ ਜਿਵੇਂ ਕੀਤਾ ਸੀ ਆਵੇਗਾ ਓਹ ਲੈਣ ਤੈਨੂੰ ਪਸੰਦ ਓਹਨੇ ਕੀਤਾ ਸੀ ਦੁਨੀਆ ਦੀ ਛੱਡ ਪਰਵਾ ਓਹਦੀ ਗੱਲ ਤੇ ਟੇਕ ਲਗਾ Verse ਤੇਰੇ ਲਈ ਜਮਾਨਾ ਸਾਰਾ ਵਾਂਗ ਪਰਦੇਸ ਹੈ ਅਸਲੀ ਟਿਕਾਣਾ ਤੇਰਾ ਦੁਹਲੇ ਵਾਲਾ ਦੇਸ਼ ਹੈ ਸੁਣ ਦੂਤ ਦੀ ਪੁਕਾਰ ਹੁਣ ਕਰਲੇ ਤੂੰ ਸਿੰਗਾਰ Verse ਵਾਂਗਰਾਂ ਹਨੋਕ ਦੇ ਤੂੰ ਛੇਤੀ ਉੱਡ ਜਾਵੇਂਗੀ ਪਾਇਆ ਓਹਨੇ ਭੇਤ ਜਿਵੇਂ ਤੂੰ ਵੀ ਅੱਜ ਪਾਵੇਂਗੀ ਪਿਰਾਮਿਡ ਵਿੱਚ ਤੂੰ ਆ ਸਿੱਧਤਾ ਵਿੱਚ ਵੱਧਦੀ ਜਾ