Song 43
ਯਹੋਵਾਹ ਉੱਚੀ ਦਿੱਤੀ ਮੈਂ ਪੁਕਾਰਾਂਗਾ ਜਦੋਂ ਤੈਨੂੰ
ਯਹੋਵਾਹ ਉੱਚੀ ਦਿੱਤੀ ਮੈਂ ਪੁਕਾਰਾਂਗਾ ਜਦੋਂ ਤੈਨੂੰ
ਤੂੰ ਸੁਣ ਮੇਰੀ ਤੇ ਰਹਿਮਤ ਕਰ,
ਦੁਆ ਦਾ ਉੱਤਰ ਦੇ ਮੈਨੂੰ
ਤੁਸੀਂ ਚਿਹਰਾ ਮੇਰਾ ਢੂੰਢੋ
ਜਦੋਂ ਫਰਮਾਇਆ ਸੀ ਏ ਤੂੰ
ਮੈਂ ਬੋਲਿਆ ਤਦ ਕਿ ਢੂੰਢਾਂਗਾ,
ਖੁਦਾਇਆ ਤੇਰੇ ਚਿਹਰੇ ਨੂੰ
ਤੂੰ ਹੋਇਆ ਮੇਰਾ ਮਦਦਗਾਰ,
ਲੁਕਾ ਨਾਲ ਆਪਣਾ ਮੂੰਹ ਮੈਥੋਂ
ਨਾ ਧੱਕਾ ਦੇ ਕੇ ਮੈਨੂੰ ਕੱਢ,
ਜੋ ਮਦਦ ਨਹੀਂ ਬਿਨਾ ਤੈਥੋਂ
ਨਾ ਮੈਨੂੰ ਛੱਡ,
ਨਾ ਰੱਦ ਕਰ ਦੇ ਤੂੰ ਮੇਰਾ ਮੁਕਤੀਦਾਤਾ ਹੈਂ
ਮੇਰੇ ਮਾਂ ਪਿਓ ਨੇ ਛੱਡ ਦਿੱਤਾ,
ਯਹੋਵਾਹ ਪਾਲਨਹਾਰਾ ਹੈ
ਮੇਰੇ ਦੁਸ਼ਮਨ ਬਥੇਰੇ ਹਨ,
ਤੂੰ ਆਪਣਾ ਰਾਹ ਦਿਖਾ ਮੈਨੂੰ
ਬਰਾਬਰ ਸਿੱਧੇ ਰਸਤੇ 'ਤੇ ਖੁਦਾਵੰਦ ਚਲਾ ਮੈਨੂੰ
ਨਾ ਮੈਨੂੰ ਛੱਡ ਖੁਦਾਵੰਦ, ਤੂੰ ਮਰਜ਼ੀ ਦੁਸ਼ਮਨਾਂ ਦੀ
ਕਿ ਝੂਠੇ ਵੈਰੀ ਆਏ ਹਨ, ਮੇਰੇ ਤੇ ਗਵਾਹ ਬਨ ਕੇ
ਉਡੀਕੀਂ ਰਾਹ ਯਹੋਵਾਹ ਦਾ,
ਤੇ ਆਪਣੇ ਦਿਲ ਨੂੰ ਰਖ ਤਗੜਾ
ਉਹ ਤੇਰੇ ਦਿਲ ਨੂੰ ਦੇਵੇ ਜੋ,
ਉਡੀਕੀਂ ਰਾਹ ਯਹੋਵਾਹ ਦਾ