All songs

Song 463

ਅਸੀ ਪਰਦੇਸੀ ਤੇ ਮੁਸਾਫ਼ਿਰ ਹਾਂ

Chorus ਅਸੀ ਪਰਦੇਸੀ ਤੇ ਮੁਸਾਫ਼ਿਰ ਹਾਂ ਇਹ ਦੇਸ਼ ਨਹੀਂ ਮੇਰਾ ਮੈ ਆਪਣੀ ਦੇਹ ਨੂੰ ਪਹਿਨਗਾ ਇਹ ਭੇਸ ਨਹੀਂ ਮੇਰਾ ਮੈ ਇੱਕ ਦਿਨ ਬਦਲ ਜਾਵਾਂਗਾ ਜ਼ਮਾਨਾ ਛੱਡ ਦਿਆਂਗਾ Verse ਉਸ ਦੇਸ਼ ਦਾ ਰਾਜਾ ਸ਼ਾਮ ਵੇਲੇ ਜਦੋਂ ਬਾਗ਼ ਚ ਆਉਂਦਾ ਸੀ ਮੈਨੂੰ ਆਪਣੇ ਮੂੰਹ ਦੇ ਨਾਲ ਖ਼ੁਦਾ ਹਰ ਰੋਜ ਖਵਾਉਂਦਾ ਸੀ ਇਹਨਾਂ ਵਚਨਾਂ ਤੋਂ ਇਲਾਵਾ ਕੋਈ ਭੋਜ ਨਹੀਂ ਮੇਰਾ Verse ਮੈ ਅਪਣੇ ਦੇਸ਼ ਨੂੰ ਜਾਂ ਰਿਹਾ ਕਿੰਨੀ ਖੁਸ਼ੀ ਹੋ ਰਹੀ ਏ ਮੈ ਆਪਣਿਆ ਨੂੰ ਜਾ ਮਿਲਣਾ ਮੇਰੀ ਅੱਖ ਰੋ ਰਹੀ ਏ ਮੇਰੇ ਨਬੀ ਤੋਂ ਵੱਧਕੇ ਏਥੇ ਕੋਈ ਹੋਰ ਨਹੀਂ ਮੇਰਾ Verse ਅੱਜ ਬੱਦਲ ਦੇ ਵਿੱਚ ਆਇਆ ਜੋ ਓਹਦਾ ਭੇਤ ਤਾ ਗਹਿਰਾ ਏ ਪਰ ਦੁਲਹਨ ਉਸਦੀ ਜਾਣਦੀ ਏ ਦੁਲ੍ਹੇ ਦਾ ਚੇਹਰਾ ਏ ਮੇਰੇ ਜੀਵਨ ਦਾ ਉਹ ਬਾਨੀ ਏ ਤੇ ਪਹਿਲਾ ਪਿਆਰ ਮੇਰਾ Verse ਕਦ ਮਿਲਾਂਗਾ ਅਪਣੇ ਯਿਸੂ ਨੂੰ ਮੈ ਸੋਚਦਾ ਰਹਿੰਦਾ ਹਾਂ ਇਹ ਵਚਨਾਂ ਨੂੰ ਮੈ ਹਰ ਵੇਲੇ ਹੁਣ ਟੋਲਦਾ ਰਹਿੰਦਾ ਹਾਂ ਮੇਰੇ ਖ਼ੁਦਾ ਨੇ ਦੇਣਾ ਤਾਜ ਜੌ ਇਨਾਮ ਹੈ ਮੇਰਾ