Song 411
ਅਸੀ ਪਰਦੇਸੀ ਤੇ ਮੁਸਾਫ਼ਿਰ ਹਾਂ
Chorus
ਅਸੀ ਪਰਦੇਸੀ ਤੇ ਮੁਸਾਫ਼ਿਰ ਹਾਂ
ਇਹ ਦੇਸ਼ ਨਹੀਂ ਮੇਰਾ
ਮੈ ਆਪਣੀ ਦੇਹ ਨੂੰ ਪਹਿਨਗਾ
ਇਹ ਭੇਸ ਨਹੀਂ ਮੇਰਾ
ਮੈ ਇੱਕ ਦਿਨ ਬਦਲ ਜਾਵਾਂਗਾ
ਜ਼ਮਾਨਾ ਛੱਡ ਦਿਆਂਗਾ
Verse
ਉਸ ਦੇਸ਼ ਦਾ ਰਾਜਾ
ਸ਼ਾਮ ਵੇਲੇ ਜਦੋਂ ਬਾਗ਼ ਚ ਆਉਂਦਾ ਸੀ
ਮੈਨੂੰ ਆਪਣੇ ਮੂੰਹ ਦੇ ਨਾਲ ਖ਼ੁਦਾ
ਹਰ ਰੋਜ ਖਵਾਉਂਦਾ ਸੀ
ਇਹਨਾਂ ਵਚਨਾਂ ਤੋਂ ਇਲਾਵਾ
ਕੋਈ ਭੋਜ ਨਹੀਂ ਮੇਰਾ
Verse
ਮੈ ਅਪਣੇ ਦੇਸ਼ ਨੂੰ ਜਾਂ ਰਿਹਾ
ਕਿੰਨੀ ਖੁਸ਼ੀ ਹੋ ਰਹੀ ਏ
ਮੈ ਆਪਣਿਆ ਨੂੰ ਜਾ ਮਿਲਣਾ
ਮੇਰੀ ਅੱਖ ਰੋ ਰਹੀ ਏ
ਮੇਰੇ ਨਬੀ ਤੋਂ ਵੱਧਕੇ ਏਥੇ
ਕੋਈ ਹੋਰ ਨਹੀਂ ਮੇਰਾ
Verse
ਅੱਜ ਬੱਦਲ ਦੇ ਵਿੱਚ ਆਇਆ ਜੋ
ਓਹਦਾ ਭੇਤ ਤਾ ਗਹਿਰਾ ਏ
ਪਰ ਦੁਲਹਨ ਉਸਦੀ ਜਾਣਦੀ ਏ
ਦੁਲ੍ਹੇ ਦਾ ਚੇਹਰਾ ਏ
ਮੇਰੇ ਜੀਵਨ ਦਾ ਉਹ ਬਾਨੀ ਏ
ਤੇ ਪਹਿਲਾ ਪਿਆਰ ਮੇਰਾ
Verse
ਕਦ ਮਿਲਾਂਗਾ ਅਪਣੇ ਯਿਸੂ ਨੂੰ
ਮੈ ਸੋਚਦਾ ਰਹਿੰਦਾ ਹਾਂ
ਇਹ ਵਚਨਾਂ ਨੂੰ ਮੈ ਹਰ ਵੇਲੇ
ਹੁਣ ਟੋਲਦਾ ਰਹਿੰਦਾ ਹਾਂ
ਮੇਰੇ ਖ਼ੁਦਾ ਨੇ ਦੇਣਾ ਤਾਜ
ਜੌ ਇਨਾਮ ਹੈ ਮੇਰਾ
ਜੇ ਇੱਕ ਦਰਵਾਜਾ ਬੰਦ ਹੋਵੇਗਾ
ਤੇ ਦੂਜਾ ਤੇਰੇ ਲਈ, ਖੁੱਲ ਜਾਵੇਗਾ
ਤੈਥੋਂ ਦੂਰ ਨਾ ਰਹੇਗਾ, ਕਦੇ ਤੈਨੂੰ ਨਾ ਛੱਡੇਗਾ
ਓਹਦਾ ਨਾਮ ਹੈ ਯਹੋਵਾਹ
ਫ਼ਿਕਰ ਨਾ ਕਰੀ ਓਹਦਾ ਨਾਮ ਹੈ ਯਹੋਵਾਹ
ਜਰਾ ਵੀ ਨਾ ਡਰੀਂ ਓਹਦਾ ਨਾਮ ਹੈ ਯਹੋਵਾਹ
Verse
ਸਬਰ, ਰੱਖੀ ਤੂੰ ਆਸ, ਕਿਸੇ ਉੱਤੇ ਲਾਈਂ ਨਾਂ
ਸੰਗ ਹੈ ਯਹੋਵਾਹ, ਓਹਨੂੰ ਦਿਲ ਤੋਂ ਭੁਲਾਈ ਨਾ
ਤੇਰੇ ਲਈ ਓਹ ਯਹੋਵਾਹ, ਬਣ ਜਾਵੇਗਾ ਯਹੋਵਾਹ
ਓਹਦਾ ਨਾਮ ਹੈ ਯਹੋਵਾਹ
Verse
ਵਾਂਗਰਾਂ, ਮਨੁੱਖਾ ਦੇ ਓਹ ਨਹੀਓ ਬੇ ਸਬਰਾ
ਵੇਖੇ ਤੇਰੀ ਮਿਹਨਤ, ਓਹ ਨਹੀਓ ਬੇ ਕਦਰਾ
ਦਿਲ ਤੋੜੇਗਾ ਨਾ ਤੇਰਾ, ਹੱਥ ਛੋੜੇਗਾ ਨਾ ਤੇਰਾ
ਓਹਦਾ ਨਾਮ ਹੈ ਯਹੋਵਾਹ
Verse
ਆਖਿਆ ਓਹਨੇ ਸਾਰੀ ਚਿੰਤਾ ਨੂੰ ਦੇਦੇ
ਫ਼ਿਕਰ ਹੈ ਮੈਨੂੰ ਸਾਰੀ ਚਿੰਤਾ ਨੂੰ ਦੇਦੇ
ਓਹਦੇ ਲਈ ਸਭ ਸੌਖਾ, ਕੋਈ ਕੰਮ ਨਹੀਂ ਔਖਾ
ਓਹਦਾ ਨਾਮ ਹੈ ਯਹੋਵਾਹ
फिर से वो आग बरसा दे
फिर से तूफ़ान आने दे
तेरी महिमा से तेरे सामर्थ से
फिर से तू अभिषेक कर दे
आ पवित्र आत्मा - आ पवित्र आत्मा
बहने दे उस हवा को
छु ले हेर एक दिल को
तेरा दर्शन हमे मिले
करते है प्रार्थना तुझ से
ਐ ਖ਼ੁਦਾਵੰਦ ਮੇਰੀ, ਤੂੰ ਹੀ ਕਰ ਰਖਵਾਲੀ
ਮੇਰਾ ਸਭ ਭਰੋਸਾ, ਤੂੰ ਹੈ ਰੱਬ ਵਾਲੀ
ਮੇਰੀ ਜਾਨ ਖ਼ੁਦਾ ਨੂੰ, ਇਹੋ ਕਹਿੰਦੀ ਆਈ
ਤੇਰੇ ਬਾਜੋ ਮੇਰੀ, ਨਹੀਂ ਹੈ ਭਲਿਆਈ
ਜੋ ਹੈ ਧਰਤੀ ਉੱਤੇ, ਭਲਾ ਲੋਕ ਚੰਗੇਰਾ
ਓਹਨਾ ਦੇ ਨਾਲ ਰਾਜੀ, ਰਹਿੰਦਾ ਹੈ ਦਿਲ ਮੇਰਾ
ਤੂੰ ਮਿਰਾਸ ਹੈ ਮੇਰੀ, ਮੇਰਾ ਤੂੰ ਪਿਆਲਾ
ਜਿਹੜਾ ਮੇਰਾ ਹਿੱਸਾ, ਉਹਦਾ ਤੂੰ ਰਖਵਾਲਾ
ਥਾਂ ਹੈ ਮਿਣਿਆ ਗਿਆ, ਮੇਰੇ ਵਾਸਤੇ ਜਿਹੜਾ
ਓਹ ਹੈ ਜਗਾ ਸੋਹਣੀ, ਸੁਥਰਾ ਹਿੱਸਾ ਮੇਰਾ
ਮੈਂ ਪਿੱਛੇ ਨਹੀਂ ਮੁੜਨਾ
ਮੈਂ ਕਰਨਾ ਏ ਵਿਸ਼ਵਾਸ
ਜੋ ਵਿਸ਼ਵਾਸ ਕਰਦੇ ਨੇ
ਓਹ ਬਣਨ ਯਿਸ਼ੂ ਦੇ ਦਾਸ
Verse
ਬਾਰਾਂ ਸਾਲ ਦੀ ਰੋਗਣ ਵਾਂਗੂ
ਮੈਂ ਵਿਸ਼ਵਾਸ਼ ਵਧਾਉਣਾ
ਵਧਦੇ ਜਾਣਾ ਪਿੱਛੇ ਨਹੀਂ ਮੁੜਨਾ
ਪੱਲੇ ਨੂੰ ਹੱਥ ਲਾਉਣਾ
ਜੇਹੜੇ ਪੱਲੇ ਨੂੰ ਹੱਥ ਲਾਉਂਦੇ ਨੇ
ਓਹ ਬਣਨ ਯਿਸ਼ੂ ਦੇ ਖਾਸ
Verse
ਅਬਰਾਹਮ ਦੀ ਨੇਹਚਾ ਨੂੰ ਮੈਂ
ਸੀਨੇ ਦੇ ਵਿਚ ਰੱਖਣਾ
ਲੂਤ ਦੀ ਬੀਵੀ ਵਾਂਗੂ ਮੈਂ ਨਹੀਂ
ਪਿੱਛੇ ਮੁੜਕੇ ਤੱਕਣਾ
ਜੇਹੜੇ ਪਿੱਛੇ ਮੁੜ ਕੇ ਤੱਕਦੇ ਨੇ
ਓਹ ਹੋ ਜਾਂਦੇ ਨੇ ਰਾਖ
ਮੋਹਰਾਂ ਦੀ ਪੋਥੀ ਹੱਥ ਚ ਫੜੀ
ਸਮੇਂ ਦੇ ਕਿਨਾਰੇ ਤੇ ਦੁਲਹਨ ਖੜੀ
Verse
ਮੋਹਰਾਂ ਦੀ ਪੋਥੀ ਚ ਅਧਿਕਾਰ ਮੇਰੇ
ਪੂਰੇ ਜੋ ਹੋਏ ਓਹ ਵਾਈਦੇ ਨੇ ਤੇਰੇ
ਇਹ ਏਸਤਰ ਦੇ ਹੱਥ ਰਾਜੇ ਦੀ ਝੜੀ
ਸਮੇਂ ਦੇ ਕਿਨਾਰੇ ਤੇ ਦੁਲਹਨ ਖੜੀ
Verse
ਮੈ ਰੂਥ ਮੋਅਬਣ ਬੋਆਜ ਤੂੰ ਮੇਰਾ
ਛੁਡਾਇਆ ਹੈ ਮੈਨੂੰ ਤੂੰ ਮੁੱਲ ਦੇ ਕੇ ਮੇਰਾ
ਬਣਕੇ ਦੁਲਹਾ ਮੇਰੀ ਬਾਂਹ ਫੜੀ
ਸਮੇਂ ਦੇ ਕਿਨਾਰੇ ਤੇ ਦੁਲਹਨ ਖੜੀ
Verse
ਜੀਵਨ ਚ ਮੇਰੇ ਭਰਿਆ ਗੁਨਾਹ ਸੀ
ਪਰ ਤੇਰੀ ਕਿਰਪਾ ਦੀ ਹੋਏ ਨਿਗਾਹ ਸੀ
ਓਸੇ ਹੀ ਕਿਰਪਾ ਨੇ ਦਿੱਤਾ ਨਬੀ
ਸਮੇਂ ਦੇ ਕਿਨਾਰੇ ਤੇ ਦੁਲਹਨ ਖੜੀ
Verse
ਆਖਿਆ ਸੀ ਮੈਨੂੰ ਮੈ ਓਥੇ ਮਿਲਾਂਗਾ
ਤੀਜਾ ਖੀਚਾਵ ਤੈਨੂੰ ਓਥੇ ਦੇਆਗਾ
ਇਸ ਲਈ ਮੈ ਆਪਣੀ ਲੜਾਈ ਲੜੀ
ਸਮੇਂ ਦੇ ਕਿਨਾਰੇ ਤੇ ਦੁਲਹਨ ਖੜੀ
Verse
ਦੁਲਹਾ ਤੇ ਦੁਲਹਨ ਇਕ ਹੋ ਗਏ ਨੇ
ਇਹ ਪਿਆਰੇ ਸਮੇਂ ਲਈ ਨਬੀ ਕਹਿ ਗਏ ਨੇ
ਆਇਆ ਸਮੇਂ ਓਹ ਓਹ ਆਈ ਘੜੀ
ਸਮੇਂ ਦੇ ਕਿਨਾਰੇ ਤੇ ਦੁਲਹਨ ਖੜੀ
ਨਾਰੇ ਲਗਾਵਾਂਗੇ ਖੁਸ਼ੀ ਨਾਲ ਗਾਵਾਂਗੇ
ਹਮਦ ਯਹੋਵਾਹ ਦੀ ਸੁਣਾਵਾਂਗੇ
ਹਾਲੇਲੂਯਾਹ - ਹਾਲੇਲੂਯਾਹ - ਹਾਲੇਲੂਯਾਹ
Verse
ਸ਼ਹਿਰ ਨਵਾਂ ਇੱਕ ਬੱਦਲਾ ਉੱਤੇ
ਜਿੱਥੇ ਜਾ ਕੇ ਰਹਿਣਾ
ਤੈਨੂੰ ਧੰਨ - ਧੰਨ, ਪਾਕ ਯਹੋਵਾਹ
ਸਾਰਿਆਂ ਲੋਕਾਂ ਕਹਿਣਾ
ਗੀਤ ਨਵਾਂ ਗਾਵਾਂਗੇ, ਤੇਰੇ ਪਿੱਛੇ ਆਵਾਂਗੇ
ਹਮਦ ਯਹੋਵਾਹ ਦੀ ਸੁਣਾਵਾਂਗੇ
Verse
ਪਾਕ ਯਹੋਵਾਹ, ਜਾਣ ਤੋਂ ਪਿਆਰਾ
ਸਾਡੇ ਦਿਲ ਵਿੱਚ ਰਹਿੰਦਾ
ਆਪਣੀ ਕੂਵਤ, ਆਪਣਾ ਮੱਸਹ
ਯਿਸ਼ੂ ਸਾਨੂੰ ਦੇਂਦਾ
ਜਸ਼ਨ ਮਨਾਵਾਂਗੇ, ਤੇਰੇ ਪਿੱਛੇ ਆਵਾਂਗੇ
ਹਮਦ ਯਹੋਵਾਹ ਦੀ ਸੁਣਾਵਾਂਗੇ
Verse
ਆਪਣਾ ਕੁਫ਼ਾਰਾ ਦੇ ਕੇ ਖ਼ੁਦਾਵੰਦ
ਆਪ ਤੂੰ ਮੈਨੂੰ ਛੁਡਾਇਆ
ਪਾਕ ਕੁਵਾਰੀ ਦੁਲਹਨ ਬਣਾਕੇ
ਆਪਣੇ ਨਾਲ ਬਿਠਾਇਆ
ਫਤਹਿ ਅਸੀ ਪਾਵਾਂਗੇ, ਤੇਰੇ ਪਿੱਛੇ ਆਵਾਂਗੇ
ਹਮਦ ਯਹੋਵਾਹ ਦੀ ਸੁਣਾਵਾਂਗੇ
जो क्रूस पे कुर्बान है, वो मेरा मसीहा है
हर ज़ख़्म जो उसका है, वो मेरे गुनाह का है
Verse
इस दुनिया में ले आये, मेरे ही गुनाह उसको
ये जुलुम-ओ-सिथम उस पर, मैंने ही कराया है
Verse
इंसान है वो कामिल, और सच्चा खुदा वो है
वो प्यार का दरिया है, सचाई का रास्ता है
Verse
देने को मुझे जीवन, खुद मौत सही उसने
क्या खूब है क़ुरबानी, क्या प्यार अनोखा है
ये ही दुआ है, रख लहू के नीचे
ये ही सदा है, रख लहू के नीचे
नज़ात दहिंदे, रख लहू के नीचे
ख़ुदा के बर्रे, रख लहू के नीचे
रख लहू के नीचे
रख लहू के नीचे
लहू के नीचे नीचे
यीशु के पीछे पीछे
पवित्र आत्मा के संग
मसीह के पीछे पीछे
ये ही है आशा अपनी
यीशु का चेहरा देखे
मोहब्बत से भरा वो
ख़ुदा का बर्रा देखे
Verse
लहू ये पवित्र यहोवा का है
लहू ये खुदावंद मसीहा का है
लहू ही में शक्ति, मसीह का मसह है
ख़ुदा के बर्रे, रख लहू के नीचे
Verse
लहू को पुकारें, लहू से धुलें
लहू की हिफाजत में, चलते चलें
लहू से मोहब्बत की, कलियाँ खिले
ख़ुदा के बर्रे, रख लहू के नीचे
Verse
लहू ही गुनाहों को, देता मिटा
लहू ही बीमारों को, देता शिफा
लहू ही यहोवा से, देता मिला
ख़ुदा के बर्रे, रख लहू के नीचे
Verse
यीशु के लहू में, धुले जब से हम
बंधन में दुल्हन के, बंध गए हम
कामिल मोहब्बत है, दूर हुए गम
ख़ुदा के बर्रे, रख लहू के नीचे
जब से गुलशन मे मसीह आया
बहार आने लगी
जिन्दगी भी अब नयी
इक जिन्दगी पाने लगी
Verse
टिमटिमाते थे दिलों मे
हम सभी के जो चिराग
उन चिरागों मे नई अब
रोशनी आने लगी
Verse
मेरे जीवन मे मसीह ने
जब जन्म आके लिया
मीठे स्वर में अब जुबाँ
नगमे तेरे गाने लगी
Verse
हर तरफ चर्चा कि
आने वाला है मेरा मसीह
हो मुबारक, हो मुबारक
की सदा आने लगी