Song 372
उसकी महिमा करो, बन्धन टूट जाएंगे
Chorus
उसकी महिमा करो, बन्धन टूट जाएंगे
मेरा येशु मौज़ूद है यहाँ
जितने बीमार है चंगे हो जाएंगे
मेरा येशु मौज़ूद है यहाँ
Verse
ना तू कमज़ोर हो , तेरी ताकत है वो
वो तेरा हौंसला , तेरी हिम्मत है वो
जितने कमज़ोर है, नया बल पाएंगे,
मेरा येशु मौज़ूद है यहाँ
वो मौज़ूद है यहाँ
वो मौज़ूद है यहाँ
Verse
ना हालातो से डर, थोड़ा विश्वास कर
वो वफादार है, थोड़ा रख तू सबर
तेरे जितने रुके काम हो जाएंगे,
मेरा येशु मौज़ूद है यहाँ
Verse
वो है जिंदा खुदा, वो है सब का खुदा
तेरे नज़दीक है, ना वो तुझसे जुदा
जितने पापी है सब वो क्षमा पाएंगे,
मेरा येशु मौज़ूद है यहाँ
ਆਓ ਸ਼ੁਕਰ ਖੁਦਾ ਦਾ ਕਰੀਏ
ਇਹੋ ਰੱਬ ਦੀ ਮਰਜ਼ੀ ਏ
ਉਹਦੇ ਨਾਂ ਨੂੰ ਉੱਚਾ ਕਰੀਏ
ਇਹੋ ਰੱਬ ਦੀ ਮਰਜ਼ੀ ਏ
Verse
ਦੁਖੀਆਂ ਦੇ ਦੁਖਾਂ ਦਾ ਚਾਰਾ
ਕਮਜ਼ੋਰਾਂ ਦਾ ਰਾਖਾ ਏ
ਜਿਹੜੀ ਸਾਡੀ ਆਸ ਮਸੀਹਾ
ਸਾਰੇ ਜੱਗ ਦਾ ਆਕਾ ਏ
ਆਓ ਜ਼ਿਕਰ ਯਿਸੂ ਦਾ ਕਰੀਏ
ਇਹੋ ਰੱਬ ਦੀ ਮਰਜ਼ੀ ਏ
Verse
ਸਾਡਾ ਰੱਬ ਪਤਾਲਾਂ ਵਿੱਚੋਂ
ਸਾਨੂੰ ਕੱਢ ਲਿਆਇਆ ਏ
ਪਾਪਾਂ ਵਿੱਚੋਂ ਕੱਢ ਕੇ ਸਾਨੂੰ
ਆਪਣੇ ਨਾਲ ਬਿਠਾਇਆ ਏ
ਉਹਦੇ ਪਿਆਰ ਦੀ ਚਰਚਾ ਕਰੀਏ,
ਇਹੋ ਰੱਬ ਦੀ ਮਰਜ਼ੀ ਏ
Verse
ਉਹਦੇ ਪਾਕ ਹਜ਼ੂਰੋਂ ਸਾਨੂੰ
ਸੱਚੀਆਂ ਖ਼ੁਸ਼ੀਆਂ ਲੱਭੀਆਂ ਨੇ
ਉਹਦੇ ਪਾਕ ਕਲਾਮ ਨੇ ਸਾਨੂੰ
ਗੁੱਝੀਆਂ ਗੱਲਾਂ ਦੱਸੀਆਂ ਨੇ
ਉਹਨੂੰ ਹਰ ਦਮ ਸਿਜਦਾ ਕਰੀਏ
ਇਹੋ ਰੱਬ ਦੀ ਮਰਜ਼ੀ ਏ
6 ਅਪ੍ਰੈਲ ਸੀ, ਲੱਕੜੀ ਦਾ ਮਕਾਨ ਸੀ
1909 ਦੇ ਵਿੱਚ, ਗਰੀਬ ਖਾਨਦਾਨ ਸੀ
ਲੱਕੜੀ ਦੇ ਮਕਾਨ ਵਿੱਚ, ਚਮਕਿਆ ਸਿਤਾਰਾ ਸੀ
ਜੋ ਇਸ ਯੁੱਗ ਵਿੱਚ, ਯਹੋਵਾ ਦਾ ਪਿਆਰਾ ਸੀ
ਉਸ ਦੀ ਸੇਵਕਾਈ, ਮੇਰੇ ਲਈ ਆਈ
ਵਰਨਾ ਇਸ ਬਾਈਬਲ ਨੂੰ, ਕੋਣ ਸਮਝ ਪਾਉਂਦਾ
ਜੇਕਰ ਸਾਡੇ ਲਈ
ਭਾਈ ਬਰਾਨਹਮ ਨਾ ਆਉਂਦਾ
Verse
ਉਸ ਦਾ ਸੰਦੇਸ਼ ਜੋ, ਬਹਾਲੀ ਲੈ ਕੇ ਆਇਆ ਹੈ
ਰਲੀ - ਮਿਲੀ ਭੀੜ ਵਿੱਚੋ, ਉਸ ਨੇ ਬੁਲਾਇਆ ਹੈ
ਉਸ ਦੀ ਆਵਾਜ ਨੇ, ਨੀਂਦ ਤੋਂ ਜਗਾਇਆ ਹੈ
ਹੋ ਜਾਉ ਤਿਆਰ ਦੇਖੋ, ਦੁਲਹਾ ਸਾਡਾ ਆਇਆ ਹੈ
ਉਸ ਨੇ ਸਮਝਾਇਆ, ਬੱਦਲ ਜੋ ਆਇਆ
ਵਰਨਾ ਇਸ ਬੱਦਲ ਨੂੰ, ਕੋਣ ਸਮਝ ਪਾਉਂਦਾ
Verse
ਉਤਪਤ ਤਿੰਨ ਵਿੱਚ, ਹਵਾ ਨੇ ਜੋ ਖਾ ਲਿਆ
ਕੋਣ ਜਾਣੇ ਕੋਖ ਵਿੱਚ, ਹਵਾ ਨੇ ਕਿ ਪਾ ਲਿਆ
ਕੋਈ ਆਖੇ ਸੇਬ ਹੈ, ਕੋਈ ਆਖੇ ਬੇਰ ਹੈ
ਰੱਖਦੇ ਗਿਆਨ ਜਿਹੜੇ, ਉਨਾਂ ਲਈ ਹਨੇਰ ਹੈ
ਪੁਲਪਿਟ ਤੇ ਆਇਆ, ਸੱਪ ਦਾ ਵੰਸ਼ ਵਿਖਾਇਆ
ਕੋਣ ਭਲਾ ਇਸ ਗੱਲ ਦਾ, ਭੇਤ ਸਮਝ ਪਾਉਂਦਾ
Verse
ਸਾਰੀ ਬਾਈਬਲ ਤਾਂ, ਮੋਹਰਾਂ ਲਾ ਕੇ ਬੰਦ ਸੀ
ਸਾਡੇ ਤੇ ਯਹੋਵਾ ਵਿੱਚ, ਬਹੁਤ ਵੱਡੀ ਕੰਧ ਸੀ
ਲੇਲੇ ਦੀ ਕਿਤਾਬ ਵਿੱਚ, ਮੇਰਾ ਨਾਮ ਲਿਖਿਆ
ਪਰ ਮੈਂ ਤਾਂ ਅੰਨਾ ਸੀ ਜੋ, ਇਹ ਨਾ ਮੈਨੂੰ ਦਿਖਿਆ
ਅੱਖੀਆਂ ਤੇ ਪਰਦਾ ਸੀ, ਧੋਖੇ ਵਿੱਚ ਮਰਦਾ ਸੀ
ਅੱਖੀਆਂ ਵਿੱਚ ਜੇਕਰ ਉਹ, ਸੂਰਮਾ ਨਾ ਪਾਉਂਦਾ
ਜਿੰਨਾ ਚਿਰ ਸਾਹ ਨੇ
ਯਿਸੂ ਨਾਸਰੀ ਲਈ ਜਿਓਣਾ
6 ਅਪ੍ਰੈਲ ਵਾਲੇ ਦਿਨ ਨੂੰ
ਲਾੜੀਏ ਕਦੇ ਨਾ ਭੁਲਾਉਣਾ
ਸਮੇਂ ਦੇ ਸੰਦੇਸ਼ ਨੂੰ ਏਹ ਦੁਲਹਨ
ਤੂੰ ਕਦੇ ਨੇ ਭੁਲਾਉਣਾ
Verse
ਇੱਕ ਆਮ ਬੰਦਾ ਇਸਤੇਮਾਲ ਏਦਾਂ ਕਰਿਆ
ਹਰ ਜਗ੍ਹਾ ਯਿਸੂ ਓਹਦੇ ਨਾਲ ਨਾਲ ਖੜਿਆ
ਜੀਵਨ ਨਬੀ ਦੇ ਵਾਂਗ ਜੀ ਕੇ ਵਖਾਉਣਾ
Verse
ਸਮੇਂ ਦੇ ਸੰਦੇਸ਼ ਵਿੱਚ ਕੇਵਲ ਗਿਆਨ ਨਹੀਂ
ਲੜਨਾ ਝਗੜਨਾ ਸਾਡੀ ਪਹਿਚਾਨ ਨਹੀਂ
ਵਚਨ ਜ਼ਮਾਨੇ ਨੂੰ ਜੀ ਕੇ ਵਖਾਉਣਾ
Verse
ਸੇਵਕ ਮਸੀਹ ਨੇ ਸਾਡੇ ਲਈ ਠਹਰਾਇਆ
ਕਰੇ ਪਰਚਾਰ ਜਿਹੜਾ ਟੇਪਾਂ ਨੇ ਸੁਣਾਇਆ
ਵਚਨ ਸਿਖਾਵੇ ਅਧੀਨ ਸੇਵਕ ਦੇ ਹੋਣਾ
शुभकामना, शुभकामना
आपको शुभकामना
आज की शुभ घड़ी
Happy Birthday
Verse
प्रभु की आशीष, दया की बारिश
बरसती रहे सदा
प्यार का झरना, आपके दिल में
बहता रहे सदा
Verse
मसीह में पलना, मसीह में खिलना
जीवन का है यह आधार
उसने बचाया है, उसने छुड़ाया है
उसका ही है यह प्यार