All songs

Song 375

ਏਹ ਦੁਲਹਨ ਹੋ ਤਿਆਰ

Chorus ਏਹ ਦੁਲਹਨ ਹੋ ਤਿਆਰ ਵਚਨ ਨਾਲ ਹੋ ਬੇਦਾਰ ਆਇਆ ਹੈ ਸਮੇਂ ਉੱਡ ਜਾਣ ਦਾ ਸ਼ਾਦੀ ਦਾ ਭੋਜ ਖਾਣ ਦਾ Verse ਤੁਰੀ ਦੀ ਅਵਾਜ ਨੇ ਨੀਂਦ ਤੋਂ ਜਗਾਇਆ ਹੈ ਹੋਕਾ ਦੇਣ ਵਾਲਾ ਆਖੇ ਦੁਲਹਾ ਤੇਰਾ ਆਇਆ ਹੈ ਲੈ ਦੀਵਟ ਨੂੰ ਸਵਾਰ ਨਾਲੇ ਜੀਵਨ ਵੀ ਨਿਖਾਰ Verse ਸ਼ਿਕਾਗੋ ਵਾਲੇ ਲੜਕੇ ਨੇ ਵਾਅਦਾ ਜਿਵੇਂ ਕੀਤਾ ਸੀ ਆਵੇਗਾ ਓਹ ਲੈਣ ਤੈਨੂੰ ਪਸੰਦ ਓਹਨੇ ਕੀਤਾ ਸੀ ਦੁਨੀਆ ਦੀ ਛੱਡ ਪਰਵਾ ਓਹਦੀ ਗੱਲ ਤੇ ਟੇਕ ਲਗਾ Verse ਤੇਰੇ ਲਈ ਜਮਾਨਾ ਸਾਰਾ ਵਾਂਗ ਪਰਦੇਸ ਹੈ ਅਸਲੀ ਟਿਕਾਣਾ ਤੇਰਾ ਦੁਹਲੇ ਵਾਲਾ ਦੇਸ਼ ਹੈ ਸੁਣ ਦੂਤ ਦੀ ਪੁਕਾਰ ਹੁਣ ਕਰਲੇ ਤੂੰ ਸਿੰਗਾਰ Verse ਵਾਂਗਰਾਂ ਹਨੋਕ ਦੇ ਤੂੰ ਛੇਤੀ ਉੱਡ ਜਾਵੇਂਗੀ ਪਾਇਆ ਓਹਨੇ ਭੇਤ ਜਿਵੇਂ ਤੂੰ ਵੀ ਅੱਜ ਪਾਵੇਂਗੀ ਪਿਰਾਮਿਡ ਵਿੱਚ ਤੂੰ ਆ ਸਿੱਧਤਾ ਵਿੱਚ ਵੱਧਦੀ ਜਾ Verse सातवां आदम से आप संग वो चला फिर से एक बाइबल को, त्रिभुज मे लिख गया भेदों को तारो में देख वो पाया था आप संग चलते चलते दुनिया को भूल गया मेरी है प्राथना मैं फिर हनोक बनू आप संग मे चलू, चलता रहूं मेरे खुदा चट्टान मेरी, येशु आप संग मैं चलूं, चलता रहूं Verse सातवां दूत जब, इस युग में आया था तूफान को रोक कर, फिर से दिखाया था कहा था आपने, चल तू मेरे संग देह का बदलना, देख वो पाया था फिर है वही तमन्ना, आज इस दुल्हन में आप संग मैं चलूं, चलता रहूं Verse नूह भी चला था फिर, आपकी राहों पर कुछ याफेत वंशी है, आज इस पृथ्वी पर मेरा था ज्ञान अधूरा, भारत में पूरा होता अशीषों से भरा एक तारा है यहां चमकता आग में आप है, बादल में आप है आप संग मैं चलूं, चलता रहूं Verse भेदों को खोले फिर सातवां दूत अब खड़ा है फिर यहां, सातवी सीढ़ी पर कभी मैं ना मरूंगा, दिया संदेश है ईमान मिला है मुझको, अनदेखा देश है दुनिया का मैं नहीं, आप संग जाऊंगा आप संग मैं चलूं, चलता रहूं Verse सात तारों के संग, सात भेदों के संग आप जो भी कहें, वो ही अब मैं कहूं मेरा ईमान है, मैं तो अब ना मरूं कभी भी ना रुकूं, चलता रहूं
ਏਹ ਦੁਲਹਨ ਹੋ ਤਿਆਰ · Songs of Bride