All songs

Song 395

ਜਦੋਂ ਦਾ ਮੈ ਸੁਬਾਹ ਦਾ ਸਿਤਾਰਾ ਦੇਖਿਆ

Chorus ਜਦੋਂ ਦਾ ਮੈ ਸੁਬਾਹ ਦਾ ਸਿਤਾਰਾ ਦੇਖਿਆ ਹਨੇਰਿਆਂ ਦਾ ਮੂੰਹ ਨਾ ਦੁਬਾਰਾ ਦੇਖਿਆ Verse ਪਹਿਲਾ ਮੇਰੀ ਜ਼ਿੰਦਗੀ ਚੋਂ ਲੋ ਮੁੱਕ ਗਈ ਸੀ ਜਿਹਦੀ ਮੈਨੂੰ ਲੋੜ ਸੀ, ਉਹ ਮੁੱਕ ਗਈ ਸੀ ਪਰ ਹੁਣ ਖੁਸ਼ੀ ਦਾ ਹੁਲਾਰਾ ਵੇਖਿਆ Verse ਮੀਂਹ ਪੈ ਚੁੱਕਿਆ ਹੈ, ਧੁੱਪ ਦਾ ਆਗਾਜ ਹੈ ਹੁਣ ਮੇਰੀ ਸੰਗਤੀ ਚ, ਘੁੱਗੀ ਦੀ ਆਵਾਜ਼ ਹੈ ਦੁਖੀਆ ਯਤੀਮਾਂ ਦਾ ਸਹਾਰਾ ਦੇ ਵੇ Verse ਖਿੜੇ ਨੇ ਗੁਲਾਬ ਸਮਾਂ, ਆਗਿਆ ਹੈ ਗਾਉਣ ਦਾ ਦਿੰਦਾ ਹੈ ਸੁਨੇਹਾ ਤਾਰਾ, ਸੂਰਜ ਦੇ ਆਉਣ ਦਾ ਪਹਿਲਾ ਥੋੜਾ - ਥੋੜਾ, ਹੁਣ ਸਾਰਾ ਵੇਖਿਆ
ਜਦੋਂ ਦਾ ਮੈ ਸੁਬਾਹ ਦਾ ਸਿਤਾਰਾ ਦੇਖਿਆ · Songs of Bride