All songs

Song 394

ਓਹਨੂੰ ਡੇਗ ਨੀ ਸਕਦੇ ਤੂਫ਼ਾਨ

Chorus ਓਹਨੂੰ ਡੇਗ ਨੀ ਸਕਦੇ ਤੂਫ਼ਾਨ ਜਿਹਦਾ ਘਰ ਹੋਵੇ ਯਿਸੂ ਚੱਟਾਨ ਤੇ ਕਿਵੇਂ ਆਂਧੀਆਂ ਫੇਰ ਓਸਨੂੰ ਹਿਲਾਉਣ ਜਿਹਦਾ ਘਰ ਹੋਵੇ ਯਿਸੂ ਚੱਟਾਨ ਤੇ Verse ਯਿਸੂ ਦੇ ਦੀਵਾਨਿਆਂ ਨੂੰ ਅੱਗ ਨਹੀਂ ਸਾੜਦੀ ਜਿੰਨੀ ਭਾਵੇਂ ਤੇਜ ਹੋਵੇ ਕੁਝ ਨਹੀਂ ਵਿਗਾੜਦੀ ਓਹ ਨਾ ਮੌਤ ਕੋਲੋਂ ਡਰਦਾ ਇਨਸਾਨ ਜਿਹਦਾ ਘਰ ਹੋਵੇ ਯਿਸੂ ਚੱਟਾਨ ਤੇ Verse ਖੂਨ ਯਿਸੂ ਨਾਸਰੀ ਦਾ ਘਰ ਜਿਹੜਾ ਲਾਉਂਦਾ ਹੈ ਮੌਤ ਦਾ ਫ਼ਰਿਸ਼ਤਾ ਨਾ ਫੇਰਾ ਓਥੇ ਪਾਉਂਦਾ ਹੈ ਓਸ ਜੀਵਨ ਤੋਂ ਡਰਦਾ ਸ਼ੈਤਾਨ ਜਿਹਦਾ ਘਰ ਹੋਵੇ ਯਿਸੂ ਚੱਟਾਨ ਤੇ Verse ਯਿਸੂ ਦਿਆਂ ਲੋਕਾਂ ਕੋਲੋਂ ਪਹਾੜ ਹਟ ਜਾਂਦੇ ਨੇ ਯਿਸੂ ਜਦੋਂ ਨਾਲ ਹੋਵੇ ਦਰਿਆ ਫਟ ਜਾਂਦੇ ਨੇ ਓਹਨੂੰ ਛੂਹ ਵੀ ਨਹੀਂ ਸਕਦਾ ਸ਼ੈਤਾਨ ਜਿਹਦਾ ਘਰ ਹੋਵੇ ਯਿਸੂ ਚੱਟਾਨ ਤੇ Verse ਯਿਸੂ ਬਿਨਾ ਲੋਕਾਂ ਦਾ ਤਾਂ ਨਾਸ਼ ਹੋਵੇਗਾ ਘਰ ਭਾਵੇਂ ਪੱਕਾ ਹੋਵੇ ਤਾਂ ਵੀ ਸੜ ਜਾਵੇਗਾ ਪਰ ਉਸਦਾ ਨਾ ਹੋਣਾ ਨੁਕਸਾਨ ਜਿਹਦਾ ਘਰ ਹੋਵੇ ਯਿਸੂ ਚੱਟਾਨ ਤੇ Verse ਸਮੇ ਦਾ ਸੰਦੇਸ਼ ਅੱਜ ਵਾਜਾ ਪਿਆ ਮਾਰਦਾ ਕਿਰਪਾ ਤੇ ਕਿਰਪਾ ਲੈਲੋ ਪਿਆ ਹੈ ਪੁਕਾਰਦਾ ਉਡ ਜਾਵੇਗਾ ਓਹ ਵਿੱਚ ਆਸਮਾਨ ਜਿਹਦਾ ਘਰ ਹੋਵੇ ਯਿਸੂ ਚੱਟਾਨ ਤੇ ਭੱਜਦਾ ਸੀ ਮੈਂ ਓਹਦੇ ਦਿੱਤੇ ਕੰਮ ਤੋਂ ਕਰਨਾ ਚਾਉਂਦਾ ਸੀ ਸਭ ਆਪਣੇ ਹੀ ਦਮ ਤੋਂ ਛੁਪਿਆ ਸੀ ਹੀਰਾ ਓਹਨੇ ਆਪ ਘੜਿਆ ਡੁੱਬਦੇ ਦਾ ਮੇਰਾ ਓਹਨੇ ਹੱਥ ਫੜਿਆ Verse ਨਾ ਕੋਈ ਮੇਰਾ ਰੂਪ ਸੀ, ਨਾ ਕੋਈ ਸਰੂਪ ਮੇਰੇ ਜਿਹੇ ਪਾਪੀ ਉੱਤੇ ਦਿਆ ਕੀਤੀ ਖੂਬ ਦੁਨੀਆ ਨੇ ਰੱਦਿਆ, ਓਹਨੇ ਗਲ ਲਾਇਆ ਹਰ ਕੀਤੇ ਪਾਪ ਦਾ ਕੋਹੜਾ ਓਹਨੇ ਖਾਇਆ Verse ਵੇਖਦਾ ਸੀ ਸਾਰਾ ਜੱਗ ਜਿਵੇਂ ਕੋਈ ਅਜੀਬ ਸੀ ਮੇਰਿਆਂ ਦੁੱਖਾਂ ਵਿੱਚ ਨਾ ਕੋਈ ਕਰੀਬ ਸੀ ਮੇਰੇ ਤੇ ਮੁਸੀਬਤਾਂ ਦੇ ਵਿੱਚ ਖੜਿਆ ਮੇਰੇ ਹਰ ਵੈਰੀ ਨਾਲ ਆਪ ਲੜਿਆ Verse ਰੋਗਾ ਤੇ ਬਿਮਾਰੀਆਂ ਚ ਦਵਾ ਨਾ ਕੋਈ ਕੰਮ ਦੀ ਖ਼ੁਸ਼ ਤਾਂ ਹੁੰਦਾ ਸੀ ਖੁਸ਼ੀ ਸਿਗੀ ਕੁਝ ਲਮ ਦੀ ਸੱਜਾ ਹੱਥ ਓਹਨੇ ਮੇਰੇ ਸਿਰ ਧਰਿਆ ਮੇਰਾ ਹਰ ਹੰਝੂ ਓਹਨੇ ਸਾਫ ਕਰਿਆ Verse ਮੈ ਪਿਆਸਾ ਤੇਰੇ ਲਈ ਮੈਨੂੰ ਭਰਦੇ ਤੂੰ ਯਿਸੂ ਲਹੂ ਨਾਲ ਕਰ ਸਾਫ ਨਵਾ ਕਰਦੇ ਤੂੰ ਯਿਸੂ ਦੁਨੀਆ ਨੂੰ ਛੱਡ ਤੇਰੇ ਪਿੱਛੇ ਹੋ ਤੁਰਾਂ ਹਰ ਇਕ ਪੀੜਾ ਸਹਿ ਕੇ, ਤੇਰੇ ਲਈ ਜੀਵਾਂ ਰੁੱਸਦੀ ਰੁੱਸ ਜਾਵੇ ਇਹ ਦੁਨੀਆ ਮੈ ਤੇ ਮੇਰੇ ਯਿਸੂ ਨਾਲ ਖੁਸ਼ ਰਹਿਣਾ ਏ ਦੁਨੀਆ ਭਾਵੇਂ ਮੈਨੂੰ ਮਾਰੇ ਬੋਲੀਆਂ ਆਤਮਾ ਚ ਮੈ ਹਰ ਪਲ ਰਹਿਣਾ ਏ ਵਾਅਦਾ ਆਉਣ ਦਾ ਏ ਕੀਤਾ ਪੂਰਾ ਕਰਦੇ ਤੂੰ ਯਿਸੂ ਲਹੂ ਨਾਲ ਕਰ ਸਾਫ ਨਵਾ ਕਰਦੇ ਯਿਸੂ Verse हो तेरी स्तुति आराधना करता हूँ मै तुझ से ये प्रार्थना महिमा से तेरी तू इस जगह को भर जो भी तू चाहे तू यहाँ पर कर हाले - हालेलुया हालेलुया हालेलुया हाले - हालेलुया हालेलुया हालेलुया Verse करुणा से तेरी नया दिन दिखता है ढाल बन कर मेरी मुझे बचाता है जब मै पुकारू तू दौड़ आता है जब मै गिरू मुझे उठाता है Verse सारे जहाँ मे तुझ सा कोई नहीं तुझ को छोड़ कोई प्रभु है ही नहीं घुटने मे टेकुं बस तेरे सामने तू है मेरा प्रभु तू मेरा पिता Verse मूसा को तूने यह दर्शन दिया लाल सागर को दो भाग किया इस्राइलियों को तू पार ले गया फ़िरौन की सैना को हरा दिया हाले - हालेलुया हालेलुया हालेलुया हाले - हालेलुया हालेलुया हालेलुया पवित्र तू पवित्र तू पवित्र यीशु ਏਲੀਯਾਹ ਦਾ ਆਤਮਾ ਆਇਆ ਸਾਡੇ ਵਿੱਚ ਭੇਤ ਆਖਰੀ ਦਿਨਾਂ ਦੇ ਸਾਨੂੰ ਖੋਲ ਦੱਸਦਾ ਅੱਗ ਦੇ ਖੰਭੇ ਦੇ ਨਾਲ ਹੋਇਆ ਪਰਮਾਣਿਤ ਭੇਤ ਆਖਰੀ ਦਿਨਾਂ ਦੇ ਸਾਨੂੰ ਖੋਲ ਦੱਸਦਾ Verse ਪਹਿਲਾਂ ਏਲੀਯਾਹ ਸੀ ਆਹਬ ਅੱਗੇ ਬੋਲਿਆ ਇਸ ਵਾਰੀ ਓਹਨੇ ਭੇਤ ਮਿਸ਼ਨਾ ਦਾ ਖੋਲਿਆ ਵਚਨ ਦੇ ਵਿਚੋਂ ਸਾਰੇ ਲੁਕੇ ਹੋਏ ਭੇਤ ਖੋਲ ਉਤਪਤ ਤੋਂ ਪੋਥੀ ਪਰਕਾਸ਼ ਦੱਸਦਾ Verse ਫਲ ਵਾਲੀ ਦਾਸਤਾਨ ਏਲੀਯਾਹ ਸੁਣਾਉਂਦਾ ਹੈ ਮੋਹਰਾਂ ਦੀ ਪੋਥੀ ਸਾਨੂੰ ਖੋਲ ਸਮਜਾਓਂਦਾ ਹੈ ਵਚਨ ਦਾ ਗਹਿਣਾ ਤੂੰ ਪਾਲੇ ਲਾੜੀਏ ਤੇਰਾ ਦੁਲਹਾ ਕਰੇ ਤੈਨੂੰ ਪਿਆਰ ਦੱਸਦਾ Verse ਲੱਖਾਂ ਹੀ ਅਵਾਜਾ ਵਿਚੋਂ ਮਿੱਠੀ ਇਹ ਆਵਾਜ਼ ਹੈ ਕਰੇ ਜੌ ਕਬੂਲ ਓਹਨੂੰ ਕਰਦੀ ਆਬਾਦ ਹੈ ਰਲੀ ਮਿਲੀ ਭੀੜ ਵਿਚੋਂ ਬਾਹਰ ਆਜਾ ਤੂੰ ਓਹ ਕਰਦਾ ਹੈ ਤੇਰਾ ਇੰਤਜ਼ਾਰ ਦੱਸਦਾ Verse ਅੰਤ ਸਮੇ ਦੇ ਵਿੱਚ ਕਈ ਝੁੰਡ ਹੋਣਗੇ ਖਰੀ ਸਿੱਖਿਆ ਦੇ ਵਿੱਚ ਕਦੇ ਨੇ ਖਲੋਣਗੇ ਵਚਨ ਚ ਬਣੇ ਰਹਿਣਾ ਮੇਰੀ ਲਾੜੀਏ ਖ਼ੁਦਾ ਭੇਜੇਗਾ ਚਿੰਨ ਵਿਚੋਂ ਆਕਾਸ਼ ਦੱਸਦਾ Verse ਖ਼ੁਦਾ ਦੇ ਲੋਕੋ ਇੱਕ ਨਬੀ ਖ਼ਾਸ ਹੁੰਦਾ ਹੈ ਵਚਨ ਦਾ ਓਹਦੇ ਕੋਲ ਪਰਕਾਸ਼ ਹੁੰਦਾ ਏ ਆਖਦੇ ਨੇ ਜਿਹੜੇ ਅਸੀ ਨਬੀ ਤੋਂ ਹਾਂ ਵੱਧ ਖ਼ੁਦਾ ਲਵੇਗਾ ਓਹਨਾ ਤੋਂ ਹਿਸਾਬ ਦੱਸਦਾ Kadosh Kadosh Kadosh (Holy Holy Holy) Adonai, Elohím (O Lord, Our God) Tze'va'ot (Lord of Hosts) Asher, Hayah (Who Was and Who Is) V'hoveh V'yavo! (And Who is to Come) Holy Holy Holy O Lord, Our God, Lord of Hosts Who Was and Who Is And Who is to Come पवित्र है, पवित्र है, पवित्र है अदोनाई इलोहिम सेनाओं का खुदा जो था, और जो है और जो आने वाला है
ਓਹਨੂੰ ਡੇਗ ਨੀ ਸਕਦੇ ਤੂਫ਼ਾਨ · Songs of Bride