All songs

Song 362

ਜੇ ਯਿਸੂ ਲਈ ਤਾਹਨੇ ਵੱਜਦੇ ਨੇ

Chorus ਜੇ ਯਿਸੂ ਲਈ ਤਾਹਨੇ ਵੱਜਦੇ ਨੇ ਤੇ ਹੱਸ ਕੇ ਸਹਿ ਵਿਸ਼ਵਾਸ ਚ ਬਣਿਆ ਰਹਿ ਤੇਰਾ ਵਿਸ਼ਵਾਸ ਨਾ ਡੋਲੇ Verse ਰਾਖੀ ਯਾਦ ਹਮੇਸ਼ਾ ਕਲਵਰੀ ਤੋਂ ਬਹਿਨਦਾ ਚਸ਼ਮਾ ਮੰਨੀ ਵਚਨ ਖ਼ੁਦਾ ਦਾ ਨਾ ਮੰਨੀ ਜਗ ਦੀਆਂ ਰਸਮਾਂ ਜੋ ਕਿਹਾ ਰਸੂਲਾਂ ਨਬੀਆਂ ਗਲ ਓਹੀਓ ਕਹਿ Verse ਚਲ ਕਲਮ ਨਾਲ ਏਦਾ ਓਹੀਓ ਹੋਵੇ ਜੋ ਤੂੰ ਬੋਲੇ ਨਿਕਲ਼ੇ ਪੂਰਾ ਜਦ ਤੈਨੂੰ ਵਚਨ ਦੀ ਤੱਕੜੀ ਟੋਲੇ ਜਿਹੜਾ ਵਲ ਸਵਰਗ ਦੇ ਜਾਂਦਾ ਓਹੀਓ ਰਸਤੇ ਪੈ Verse ਅਬਰਾਹਾਮ ਤੇ ਸਾਰਾਹ ਵਾਂਗੂੰ ਆਵਾਜ਼ ਨਾਲ ਖਲੋਵੀ ਦਿੱਤੇ ਜਖਮ ਜ਼ਮਾਨੇ ਨੇ ਓਸ ਦੇ ਲਹੂ ਨਾਲ ਧੋਵੀਂ ਲਾੜੀ ਹਰ ਗੀਤ ਕਲਾਮ ਦੀਆਂ ਲਿਖਤਾਂ ਚੋ ਲੈ खुदाया शुक्र है तेरा हमे यह दिन दिखाया है तेरे दर पर हम आए हैं और अपना सिर झुकाया है Verse हम अपने सारे हिरदे लेकर तेरे दर पे आएं है कलाम ए पाक में तूने हमे यह ही सिखाया है Verse हमारे बाल बच्चों पर सदा नज़रें करम रखना के जैसे आज तक तेरी रहमत का हम पर साया है Verse मेरी जो सरफ्राजी है वो तेरी मेहरबानी है तेरे रहमों करम का या रब्ब हमने भेद पाया है
ਜੇ ਯਿਸੂ ਲਈ ਤਾਹਨੇ ਵੱਜਦੇ ਨੇ · Songs of Bride