All songs

Song 400

ਓਸ ਦਿਨ ਤੋਂ ਬਦਲ ਰਿਆ ਹਾਂ

Chorus ਓਸ ਦਿਨ ਤੋਂ ਬਦਲ ਰਿਆ ਹਾਂ ਮੈ ਹੋਰ ਦਾ ਹੋਰ ਹੋ ਗਿਆ ਹਾਂ (ਜਦੋਂ ਦਾ ਯਿਸ਼ੂ ਨੂੰ ਮਿਲਿਆ ਹਾਂ) ਇਹ ਪ੍ਰਕਾਸ਼ਨ ਮੈਨੂੰ ਮਿਲ ਗਿਆ ਹੈ ਮੈ ਮਸੀਹ ਦੀ ਦੇਹ ਦਾ ਹਿੱਸਾ ਹਾਂ Verse ਮੇਰਾ ਲਹੂ ਨਾਲ ਛੁਟਕਾਰਾ ਹੋਇਆ ਪਹਿਲਾ ਪਾਪਾਂ ਦੇ ਵਿੱਚ ਸਾਂ ਮੈ ਮੋਇਆ ਮੈ ਮੌਤ ਦਾ ਕੈਦੀ ਨਹੀਂ ਹਾਂ ਮੈ ਪਾਪ ਤੋਂ ਹੋਇਆ ਬਰੀ ਹਾਂ ਮੈ ਦੁਨੀਆ ਤੋਂ ਮਰ ਗਿਆ ਹਾਂ ਮੈ ਮਸੀਹ ਲਈ ਜੀ ਰਿਆ ਹਾਂ Verse ਇਹ ਸੰਦੇਸ਼ ਹੈ ਬਣਿਆ ਸਹਾਰਾ ਜਦ ਦੁਨੀਆ ਤੋਂ ਕੀਤਾ ਕਿਨਾਰਾ ਇਹ ਦੁਨੀਆ ਬਿਖਰ ਰਹੀ ਹੈ ਪਰ ਮੇਰਾ ਅੰਤਿਮ, ਮਸੀਹ ਹੈ ਮੈ ਦੁਨੀਆ ਤੋਂ ਮਰ ਗਿਆ ਹਾਂ ਮੈ ਮਸੀਹ ਲਈ ਜੀ ਰਿਆ ਹਾਂ Verse ਮੇਰਾ ਪ੍ਰੇਮੀ ਮੇਰੇ ਲਈ ਆਇਆ ਇਸ ਬੱਦਲ ਦੇ ਵਿੱਚ ਸੀ ਸਮਾਇਆ ਇਹ ਰੌਕਟ ਦਾ ਧੂੰਆਂ ਨਹੀਂ ਹੈ ਇਹ ਮੇਰਾ ਦੁਲਹਾ ਮਸੀਹ ਹੈ ਮੈ ਦੁਨੀਆ ਤੋਂ ਮਰ ਗਿਆ ਹਾਂ ਮੈ ਮਸੀਹ ਲਈ ਜੀ ਰਿਆ ਹਾਂ गाऊँगा में तेरे ही गीत, हे यिशु तू हे महान तेरा ही नाम मेरे मसि, लेता हुं सुबह और शाम (2) 1 जब में गुनाहों में पड़ा, तेरे प्रेम से में दूर था तेरे सम्मुख आने के लायक, में कदापी योग्य न था (2) पर तुही मेरे सहारा बना, अपने पास मुझे बुलाया इसलिए मसिहा ऒठों से अपनी, स्तुती तेरी करँगा;- 2 तेरे अनुग्रह तेरी दया को , कैसे भूलूं में मसि मेरे शाप को तुने हटाकर, कूद शापित बना मसि (2) तु ने क्रूस पर लहू, बहकर मुझे, पापों से शुद्ध किया मेरे आंसूऑ को पोछकर, सरे दुक दूर किया; गाऊंगा मैं तेरे ही गीत हे यीशु तू है महान तेरा ही नाम मेरे मसीह लेता हुं सुबह और शाम जब मैं गुनाहों में पड़ा तेरे प्रेम से मैं दूर था तेरे सम्मुख आने के लायक मैं कदापि योग्य न था पर तू ही मेरा सहारा बना अपने पास मुझे बुलाया इसलिए मसीह होठों से अपने स्तुती तेरी करूंगा Verse तेरे अनुग्रह तेरी दया को कैसे भूलूं मैं मसीह मेरे शाप को तुने हटाकर खुद शापित बना मसीह तु ने क्रूस पर लहू बहाकर मुझे पापों से शुद्ध किया मेरे आंसुओं को पोछकर सारा दुख दूर किया
ਓਸ ਦਿਨ ਤੋਂ ਬਦਲ ਰਿਆ ਹਾਂ · Songs of Bride