All songs

Song 384

ਮਹਾਨ ਸੰਦੇਸ਼ ਸਾਡੇ ਹੱਥ ਵਿੱਚ ਆ ਗਿਆ

Chorus ਮਹਾਨ ਸੰਦੇਸ਼ ਸਾਡੇ ਹੱਥ ਵਿੱਚ ਆ ਗਿਆ ਆਕੇ ਓਹ ਆਪਣੇ ਲੋਕਾਂ ਨੂੰ ਬਚਾ ਗਿਆ Verse ਖ਼ੁਦਾਵੰਦ ਨੇ ਆਖਿਆ ਕਿ ਏਲੀਆ ਆਉਂਦਾ ਏ ਡਿੱਗੀ ਹੋਈ ਸਿੱਖਿਆ ਓਹ ਆਕੇ ਉਠਾਉਂਦਾ ਏ ਆਕੇ ਰਸੂਲਾਂ ਵੱਲ ਦਿਲ ਸਾਡਾ ਲਾ ਗਿਆ ਆਕੇ ਓਹ ਆਪਣੇ ਲੋਕਾਂ ਨੂੰ ਬਚਾ ਗਿਆ Verse ਸਵਰਗ ਦਾ ਲਾੜਾ ਏ ਤੇ ਪ੍ਰਿਥਵੀ ਦੀ ਲਾੜੀ ਏ ਵਚਨ ਨੂੰ ਮੰਨ ਕੇ ਓਹ ਬਣ ਗਈ ਪਿਆਰੀ ਏ ਗੁਪਤ ਮਿਲਾਪ ਆਕੇ, ਲਾੜੀ ਦਾ ਕਰਾਗਿਆ ਆਕੇ ਓਹ ਆਪਣੇ ਲੋਕਾਂ ਨੂੰ ਬਚਾ ਗਿਆ Verse ਏਲੀਆ ਦੀ ਸੇਵਕਾਈ ਵੇਦੀ ਨੂੰ ਉਸਾਰਿਆ ਝੂਠੇ ਨਬੀਆਂ ਨੂੰ ਓਹਨੇ ਖੱਡ ਵਿੱਚ ਮਾਰਿਆ ਇਸ ਯੁੱਗ ਵਿੱਚ ਜਿੱਤ, ਮਿਸ਼ਨਾ ਤੇ ਪਾਗਿਆ ਆਕੇ ਓਹ ਆਪਣੇ ਲੋਕਾਂ ਨੂੰ ਬਚਾ ਗਿਆ Verse ਸਿੱਧ ਵਿਸ਼ਵਾਸ ਅੱਜ ਲਾੜੀ ਨੇ ਲਿਆਉਣਾ ਏ ਤੀਸਰਾ ਖਿਚਾਵ ਫਿਰ ਤਾਹੀ ਓਹਨੇ ਪਾਉਣਾ ਏ ਤੇਨੂੰ ਹੈ ਸ਼ਾਲੋਮ ਲਾੜੀ, ਸਾਨੂੰ ਓਹ ਸੁਣਾ ਗਿਆ ਆਕੇ ਓਹ ਆਪਣੇ ਲੋਕਾਂ ਨੂੰ ਬਚਾ ਗਿਆ Verse ਆਦਮ ਤੇ ਹਵਾ ਨੇ ਜੋਂ ਪੋਥੀ ਸੀ ਗਵਾ ਲਈ ਦੇਕੇ ਲਹੂ ਯਿਸ਼ੂ ਨੇ ਓਹੋ ਸੀ ਛੁੜਾ ਲਈ 1963 ਵਿੱਚ ਸਾਨੂੰ ਓਹ ਫ਼ੜਾ ਗਿਆ ਆਕੇ ਓਹ ਆਪਣੇ ਲੋਕਾਂ ਨੂੰ ਬਚਾ ਗਿਆ Verse यह बाइबल मेरी ज़िन्दगी है यह बाइबल खुदा का कलाम खुदा ने जहाँ को दिया है बड़ा बेशिकंमत ईनाम Verse यह बाइबल हमें है सिखाती गुनाहों से तुम दूर रहना है बागे अदन एक दुिनया गुनाहों का फल तुम न चखना यह बाइबल चमक जिंदगी की खुदा का है यह इंतजाम Verse है मूसा का फरमान इसमें है दावूद का ईमान इसमें खुदा की मोहब्बत सिखाती है पौलूस का अरमान इसमें गुनाहों की माफी की कुंजी मसीहा की है यह जुबान Verse मसीहा जो दुनिया में आया नया एक पैगाम लाया फताह पाई मौत पर उसने हैशैतान को उसने हराया हमेशा का देकर के जीवन खुशी और दिया इतमेनान
ਮਹਾਨ ਸੰਦੇਸ਼ ਸਾਡੇ ਹੱਥ ਵਿੱਚ ਆ ਗਿਆ · Songs of Bride