All songs

Song 396

ਯਿਸ਼ੂ ਅਸੀ ਕਿੱਥੇ ਜਾਈਏ

Chorus ਯਿਸ਼ੂ ਅਸੀ ਕਿੱਥੇ ਜਾਈਏ, ਜੀਵਨ ਦੀਆਂ ਗਲਾਂ ਤੇਰੇ ਕੋਲ ਹੈ Verse ਤੂੰ ਯਹੋਵਾ ਯਿਰੈ ਹੈ, ਤੂੰ ਬਚਾਉਣ ਵਾਲਾ, ਤੂੰ ਸੁਬਾਹ ਦਾ ਹੈ ਤਾਰਾ, ਤੂੰ ਛੁਡਾਉਣ ਵਾਲਾ, ਯਿਸ਼ੂ ਅਸੀ ਬੱਚੇ ਤੇਰੇ , ਰੱਖੀ ਸੰਭਾਲ ਕੇ ਸਾਨੂੰ, ਜਿਆਦਾ ਦੁਆ ਦੀ ਸਾਨੂੰ ਲੋੜ ਹੈ ਪਾਪੀ ਦੁਨਿਆ ਦੇ ਵਿੱਚ, ਜਿਉਣਾ ਮੁਸ਼ਕਿਲ ਹੋਇਆ ਹੈ, ਸਾਰੇ ਪਾਸੇ ਗੁਨਾਹ ਹੈ, ਰਹਿਣਾ ਮੁਸ਼ਕਿਲ ਹੋਇਆ ਹੈ , ਜਿੰਦਗੀ ਉਹ ਦੇਣ ਵਾਲਾ, ਜਿੰਦਗੀ ਉਹ ਲੈਣ ਵਾਲਾ, ਮੌਤ ਦੀ ਕੁੰਜੀ ਉਹਦੇ ਕੋਲ ਹੈ, ਦਾਨੀਏਲ ਨਬੀ ਨੂੰ, ਸ਼ੇਰਾ ਅੱਗੇ ਸੀ ਪਾਇਆ, ਬੰਦ ਸ਼ੇਰਾ ਦੇ ਮੂੰਹ, ਜਦ ਖ਼ੁਦਾ ਉੱਥੇ ਆਇਆ, ਜਿੰਦਗੀ ਉਹ ਦੇਣ ਵਾਲਾ, ਜਿੰਦਗੀ ਉਹ ਲੈਣ ਵਾਲਾ, ਮੌਤ ਦੀ ਕੁੰਜੀ ਉਹਦੇ ਕੋਲ ਹੈ, ਵਿੱਚ ਅੰਤਿਮ ਅਦਾਲਤ, ਯਿਸ਼ੂ ਖੁੱਦ ਜੱਜ ਹੋਵੇਗਾ, ਨਾਲੇ ਸਭ ਦਾ ਵਕੀਲ, ਸਿੰਘਾਸਨ ਚਿੱਟਾ ਲਗੇਗਾ, ਤੈਥੋਂ ਜੋਂ ਪਹਿਲਾਂ ਆਏ, ਯਿਸ਼ੂ ਕਹਿੰਦਾ ਉਹ ਡਾਕੂ ਚੋਰ ਹੈ, ਯਿਸ਼ੂ ਅਸੀ ਕਿੱਥੇ ਜਾਈਏ, ਜੀਵਨ ਦੀਆਂ ਗਲਾਂ ਤੇਰੇ ਕੋਲ ਹੈ ! ਯਹੋਵਾਹ ਰਾਜ ਆਪ ਕਰਦਾ ਹੈ ਕੁੱਲ ਲੋਕ ਮਨਾਵਣ ਡੱਰ ਉਹ ਕੈਰੋਬੀਮ ਤੇ ਬੈਠਾ ਹੈ ਕੰਬੇ ਜਮੀਨ ਥਰ ਥਰ ਸੀਯੂਨ ਵਿਚ ਹੈ ਬਜ਼ੁਰਗ ਖੁਦਾ ਬੁਲੰਦ ਸਭ ਕੌਮਾਂ ਤੇ ਉਹ ਪਾਕ ਨਾਮ ਤੇਰੇ ਦੀ ਸਿਤਾਇਸ਼ ਕਰਨਗੇ ਬਾਦਸ਼ਾਹ ਦਾ ਜੋਰ ਤੇ ਇਖਤਿਆਰ ਹੈ ਦੋਸਤ ਅਦਾਲਤ ਦਾ ਸਚਿਆਯੀ ਕਾਇਮ ਕੀਤੀ ਹੈ ਤੂੰ ਹੀ ਖੁਦਾਵੰਦਾ ਯਾਕੂਬ ਵਿਚ ਪੂਰਾ ਕੀਤਾ ਸਚਾਈ ਤੇ ਨਿਆਂ ਯਹੋਵਾਹ ਰੱਬ ਅਸਾਡੇ ਨੌ ਸਭ ਜਾਨੋ ਆਲੀ ਸ਼ਾਨ ਤੇ ਓਹਦੇ ਪੈਰ ਦੀ ਚੌਕੀ ਕੋਲ ਆ ਮੱਥਾ ਟੇਕੋ ਸਭ ਕਿ ਉਹ ਪਾਕ ਖੁਦਾਵੰਦ ਹੈ ਕੱਲਾ ਸਾਡਾ ਰੱਬ ਹੇ ਪ੍ਰਭੂ ਤੇਰੇ ਔਰ ਕਰੀਬ ਆਜ ਮੈਂ ਆਨਾ ਚਾਹਤੀ ਹੂੰ-2 ਜਹਾਂ ਸੇ ਮੈਂ ਤੁਝੇ ਦੇਖ ਸਕੂ ਜਹਾਂ ਸੇ ਮੈਂ ਤੁਝੇ ਸੁਨ ਸਕੂੰ-2 ਹੇ ਪ੍ਰਭੂ ... ਜਹਾਂ ਸੇ ਮੈਂ ਤੁਝੇ ਛੂ ਸਕੂੰ, ਜਹਾਂ ਸੇ ਮੈਂ ਤੁਝੇ ਪਾ ਸਕੂੰ, ਹੇ ਪ੍ਰਭੂ .... ਜਹਾਂ ਮੈਂ ਵਚਨ ਮੇਂ ਚਲ ਸਕੂ ਜਹਾਂ ਮੈਂ ਆਨੰਦ ਮਨਾ ਸਕੂੰ, ਹੇ ਪ੍ਰਭੂ.... ਜਹਾਂ ਮੈਂ ਸੰਗ ਤੇਰੇ ਬੈਠ ਸਕੂੰ, ਜਹਾਂ ਮੈਂ ਸੰਗ ਤੇਰੇ ਉੜ ਸਕੂੰ, ਹੇ ਪ੍ਰਭੂ....
ਯਿਸ਼ੂ ਅਸੀ ਕਿੱਥੇ ਜਾਈਏ · Songs of Bride