All songs

Song 391

ਪੰਜ ਪੱਖੀ ਸੇਵਕਾਈ

chorus ਪੰਜ ਪੱਖੀ ਸੇਵਕਾਈ ਅੱਜ ਹੱਥ ਸਾਡੇ ਆਈ ਜਦ ਹੱਥ ਸਾਡੇ ਆਈ ਅਸਾਂ ਪਾਈ ਹੈ ਰਿਹਾਈ ਬੜਾ ਢੋਇਆ ਸੀ ਹਨੇਰਾ ਗੱਲ ਸੱਚੀ ਏ ਤੇ ਹੁਣ ਸਾਨੂੰ ਰਾਹ ਮਿਲਿਆ ਸੁਣ ਦੂਤ ਦੀ ਆਵਾਜ਼ ਵੀਰੋ ਮੇਰਿਓ ਟਾਹਣੀਆਂ ਚ ਫੁੱਲ ਖਿੜਿਆ Verse ਝੂਠੇ ਨਬੀਆਂ ਰਸੂਲਾਂ ਨੇ ਸਿਖਾਇਆ ਸੀ ਜੋ ਵਚਨ ਚ ਨਹੀਂ ਲਿਖਿਆ ਕਰ BTH ਡਿਗਰੀ ਤਾ ਪਾ ਲਈ ਸੱਚ ਹਲੇ ਨਹੀਂ ਦਿਸਿਆ ਚੋਥੇ ਜੰਤੂ ਦੀਆਂ ਅੱਖਾਂ ਨੇ ਪਛਾਣਿਆ ਜੋ ਸਮੇਂ ਦਾ ਸਿਤਾਰਾ ਚੜ੍ਹਿਆ Verse ਦਿੰਦੇ ਔਹਦਿਆਂ ਦੇ ਵਿੱਚ ਬਪਤਿਸਮਾ ਨਾਮ ਦਾ ਵਿਰੋਧ ਕਰਦੇ ਜਿਹੜੇ ਦਿੰਦੇ ਨੇ ਰਸੂਲਾਂ ਵਾਲੀ ਸਿੱਖਿਆ ਓਹਨਾ ਨਾਲ ਝੂਠਾ ਲੜ ਦੇ ਹੁਣ ਆ ਗਿਆ ਹੈ ਸਮਾ ਸੱਚ ਜਾਣ ਲਓ ਸੱਚਾਈ ਦਾ ਸੂਰਜ ਚੜ੍ਹਿਆ Verse ਅੱਜ ਔਰਤ ਵੀ ਕਰਦੀ ਮਨਾਦੀ ਭਾਵੇਂ ਬਾਈਬਲ ਵਿਰੌਧ ਕਰਦੀ ਵੇਖੇ ਵਚਨਾਂ ਚ ਜਗਾ ਓਹ ਆਪਣੀ ਜੋ ਰੱਬ ਕੋਲੋ ਰਹਿੰਦੀ ਡਰਦੀ ਓਹੀ ਬੋਲੋ ਜੋ ਵਚਨ ਸਿਖਾਉਂਦਾ ਏ ਜੇ ਤੁਸੀਂ ਹੈ ਕਲਾਮ ਪੜਿਆ ਮੈਂ ਸਬਰ ਦੇ ਨਾਲ ਆਸ ਰੱਖ ਕੇ ਯਹੋਵਾਹ ਦੀ ਕਰਦਾ ਸਾਂ ਇੰਤਜ਼ਾਰੀ ਤਦ ਓਸ ਨੇ ਮੇਰੇ ਤੇ ਤਰਸ ਖਾ ਕੇ ਸੁਣੀ ਮੇਰੀ ਸਾਰੀ ਆਹੋ-ਜ਼ਾਰੀ ਓਹ ਖਤਰੇ ਦੇ ਟੋਏ ਤੇ ਖੋਬਿਆਂ ਤੋਂ ਹੈ ਮੈਂਨੂੰ ਕੱਢ ਕੇ ਲੈ ਆਇਆ ਬਾਹਰ ਚੱਟਾਨ ਉੱਤੇ ਰੱਖੇ ਪੈਰ ਮੇਰੇ ਤੇ ਬਖ਼ਸ਼ੀ ਕਦਮਾਂ ਨੂੰ ਉਸਤੁਵਾਰੀ ਖੁਦਾ ਨੇ ਗੀਤ ਇਕ ਨਵਾਂ ਸਿਖਾਇਆ ਕਿ ਜਿਸ ਤੋਂ ਹੋਵੇ ਤਾਰੀਫ਼ ਉਸਦੀ ਬਥੇਰੇ ਮੰਨਣਗੇ ਖੌਫ਼ ਉਸਦਾ ਤੇ ਆਸ ਰੱਖਣ ਰੱਬ ਉੱਤੇ ਸਾਰੀ ਮੁਬਾਰਕ ਓਸੇ ਦਾ ਹਾਲ ਜਾਨੋ ਯਹੋਵਾਹ ਉੱਤੇ ਭਰੋਸਾ ਜਿਸਦਾ ਘਮੰਡੀਆਂ ਕੋਲ ਓਹ ਨਹੀਂ ਜਾਂਦਾ ਨਾ ਝੂਠੀਆਂ ਨਾਲ ਰੱਖਦਾ ਯਾਰੀ ਨਜ਼ੀਰ ਸਮਸੂਨ ਕਰ ਯਾਦ ਓ ਕਰਾਰ ਨੂੰ ਯਹੋਵਾਹ ਵੱਲੋਂ ਕੀਤਾ ਤੈਨੂੰ ਮੁੱਢਲੇ ਪਿਆਰ ਨੂੰ ਦਲੀਲਾ ਦੇ ਪਿਆਰ ਦੀਆਂ ਰੱਸੀਆਂ ਨੂੰ ਤੋੜ ਦੇ ਆਖ ਤੂੰ ਯਹੋਵਾਹ, ਬਲ ਇੱਕ ਵਾਰੀ ਹੋਰ ਦੇ Verse ਲੂੰਬੜੀਆਂ ਨਾਲ ਕਿਵੇਂ ਫਸਲਾਂ ਨੂਂ ਸਾੜਿਆ ਗਧੇ ਦੇ ਜਬਾੜੇ ਨਾਲ ਹਜ਼ਾਰ ਬੰਦਾ ਮਾਰਿਆ ਸੋਚ ਏਨਾ ਗੱਲਾਂ ਨੂੰ ਦੁਆਵਾਂ ਉੱਤੇ ਜ਼ੋਰ ਦੇ ਆਖ ਤੂੰ ਯਹੋਵਾਹ ਬਲ ਇੱਕ ਵਾਰੀ ਹੋਰ ਦੇ Verse ਅੱਜ ਤੂੰ ਦਲੀਲਾ ਦਿਆਂ ਹੱਥਾਂ ਵਿਚ ਆ ਗਿਆ ਗੱਲਾਂ ਵਿਚ ਆ ਕੇ ਉਸ ਵਾਈਦੇ ਨੂੰ ਗਵਾ ਲਿਆ ਪਰ ਯਾਦ ਰੱਖ ਤੂੰ ਹੇਠਾਂ ਹੈ ਕਰਾਰ ਦੇ ਆਖ ਤੂੰ ਯਹੋਵਾਹ ਬਲ ਇੱਕ ਵਾਰੀ ਹੋਰ ਦੇ Verse ਖੁੱਦਾ ਦਾ ਬਲ ਬੱਸ ਓਹ ਕਰਾਰ ਉੱਤੇ ਆਵੇਗਾ ਜਿਹੜਾ ਇਸ ਜਗਾ ਤੋਂ ਉੜਾਕੇ ਲੈ ਜਾਵੇਗਾ ਸੋਚ ਇਹਨਾਂ ਕੰਮਾਂ ਨੂੰ ਦੁਆਵਾਂ ਉੱਤੇ ਜ਼ੋਰ ਦੇ ਆਖ ਤੂੰ ਯਹੋਵਾਹ ਬਲ ਇੱਕ ਵਾਰੀ ਹੋਰ ਦੇ Hallelujah! Hallelujah! For the Lord God Almighty reigns Hallelujah You Are Holy, Holy, Lord God Almighty Worthy is the Lamb Worthy is the Lamb Hallelujah! Hallelujah! For the Lord God Almighty reigns You are Holy, Holy, are you, Lord God Almighty Worthy is the Lamb Worthy is the Lamb Amen आसमा पे नजर आये तेरा जलाल खुदा और जमीं पे तेरे हाथों का कमाल खुदा तेरा कानून भला है जो अक्ल देता है हुक्म तेरा है खरा जाम करे बहाल खुदा बचाना मुझको गुनाह से तू पाक रखना सदा तेरी आमद भी हो मुझमें आज फिर से एह खुदा हुई रोशन ये जिन्दगी तेरे करम से खुदा तूने जाहिर किया मुझपे तू है कलाम खुदा मेरा राजा मेरा दुल्हा तू मेरी जान खुदा वो जो कल था,वो ही अब है वो ही रहेगा सदा आवाज़ उठायेंगे, हम साज़ बजायेंगे है यीशु महान अपना ये गीत सुनायेंगे संसार की सुन्दरता में है रूप तो तेरा ही इन चांद सितारों में है अक्स तो तेरा ही महिमा की तेरी बातें हम सबको बतायेंगे है यीशु महान अपना ये गीत सुनायेंगे दिल तेरा खज़ाना है एक पाक मौहब्बत का थाह पा ना सका कोई सागर है तू उल्फ़त का हम तेरी मौहब्बत से दिल अपना सजायेंगे है यीशु महान अपना ये गीत सुनायेंगे ना देख सका हमको तू पाप के सागर में और बनके मनुष्य आया आकाश से सागर में मुक्ति का तू दाता है दुनियां को बतायेंगें है यीशु महान अपना ये गीत सुनायेंगे
ਪੰਜ ਪੱਖੀ ਸੇਵਕਾਈ · Songs of Bride