All songs

Song 387

ਤੂੰ ਯਹੋਵਾਹ ਰੱਖ ਲੈ ਭਰੋਸਾ

Chorus ਤੂੰ ਯਹੋਵਾਹ ਰੱਖ ਲੈ ਭਰੋਸਾ ਤੇਰੇ ਸਾਰੇ ਮਨੋਰਥ ਪੂਰੇ ਹੋਣਗੇ Bridge ਜਦੋਂ ਵੱਲ ਹੈ ਤੇਰੇ ਯਹੋਵਾਹ ਫੇਰ ਕੌਣ ਵਿਰੋਧੀ ਖੜੇ ਹੋਣਗੇ Verse ਜਦੋਂ ਜੀਵਨ ਚ ਆਵੇਗੀ ਬੇਦਾਰੀ ਦੂਰ ਹੋਵੇਗੀ ਸਾਰੀ ਬਿਮਾਰੀ ਜਿਹੜੇ ਪਾਪਾਂ ਦੇ ਲੱਗੇ ਦਾਗ ਸਾਰੇ ਯਿਸੂ ਆਪਣੇ ਲਹੂ ਦੇ ਨਾਲ ਧੋਣਗੇ Verse ਬੇੜੀ ਡੁੱਬਦੀ ਵੀ ਤਰ ਜਾਵੇਗੀ ਸਾਹ ਟੁੱਟਦੀ ਵੀ ਜੁੜ ਜਾਵੇਗੀ ਜਿਹੜੇ ਕਰਦੇ ਨੇ ਤੈਨੂੰ ਸ਼ਰਮਿੰਦਾ ਵੇਖੀ ਆਪੇ ਓਹ ਸ਼ਰਮਿੰਦਾ ਹੋਣਗੇ Verse ਪਾਪਾਂ ਵਿੱਚ ਸੀ ਗੁਜਾਰੀ ਉਮਰ ਸਾਰੀ ਆਜਾ ਰੈਪਚਰ ਦੀ ਕਰੀਏ ਤਿਆਰੀ ਇੱਕ ਦਿਨ ਸੱਭੇ ਨਰਕਾਂ ਨੂੰ ਜਾਣੇ ਨਾਮ ਜਿਹਨਾਂ ਦੇ ਨਾ ਪੋਥੀ ਵਿੱਚ ਹੋਣਗੇ Verse ਲਾੜੀ ਲਾੜੇ ਦੇ ਨਾਲ ਰਹੇਗੀ ਮਹਿਮਾ ਗਾਓ ਸਾਰੇ ਉਸਦੀ ਕਹੇਗੀ ਉਥੇ ਕੈਂਸਰ ਨਾ ਬੀ:ਪੀ ਸੂਗਰ ਹੋਣੇ ਯਿਸੂ ਨਾਸਰੀ ਹੀ ਸਭ ਕੁਝ ਹੋਣਗੇ ਕੋਰਸ :- *ਮਕਤਬ ਵਿੱਚ ਸੂਲੀ ਵਾਲੇ ਦੇ, ਉਹਦੇ ਤਾਲਿਬ ਆ ਕੇ ਪੜ੍ਹਦੇ ਨੇ, ਉੱਥੇ ਫ਼ੀਸ ਨਹੀਂ ਲੈਂਦੇ ਪੈਸਿਆਂ ਦੀ, ਉੱਥੇ ਸਿਰ ਨਜ਼ਰਾਨੇ ਚੜ੍ਹਦੇ ਨੇ। 1. ਨਾਲ੍ਹ ਆਰੇ ਯਕੂਬ ਨੂੰ ਚੀਰ ਦਿੱਤਾ, ਕਰ ਉਸਨੂੰ ਲੀਰੋ-ਲੀਰ ਦਿੱਤਾ, ਓਥੇ ਨਾਲ੍ਹ ਕੋਹਾੜਿਆਂ ਸਿਰ ਲੱਥਦੇ, ਓਥੇ ਧੜ੍ਹ ਦੇ ਟੁਕੜੇ ਕਰਦੇ ਨੇ। ਮਕਤਬ ਵਿੱਚ ਸੂਲੀ..... 2. ਪਤਰਸ ਨੂੰ ਉਲਟਾ ਸੂਲੀ ਤੇ, ਵਿੱਚ ਰੋਮ ਦੇ ਦੁਸ਼ਮਣਾਂ ਚਾੜ੍ਹ ਦਿੱਤਾ, ਓਥੇ ਸ਼ੇਰ ਬਹਾਦੁਰ ਯਿਸੂ ਦੇ, ਹੱਸ-ਹੱਸ ਕੇ ਮੁਸੀਬਤ ਜਰਦੇ ਨੇ। ਮਕਤਬ ਵਿੱਚ ਸੂਲੀ ..... 3. ਵਿੱਚ ਤੇਲ ਕੁੜਾਇਆਂ ਤੜਫਣ ਕਈ, ਵਿੱਚ ਖੱਲ੍ਹਾਂ ਸੀਤੇ ਫੜਕਣ ਕਈ, ਬੱਕਰੇ ਦੇ ਵਾਂਗ ਕਬਾਬ ਬਣੇ, ਸੀਖਾਂ ਦੇ ਉੱਤੇ ਚੜਦੇ ਨੇ। ਮਕਤਬ ਵਿੱਚ ਸੂਲੀ ..... 4. ਲੋਕਾਂ ਸਾੜਿਆ ਪੋਲੀਕਾਰਪ ਨੂੰ, ਯਿਸੂ ਦੇ ਸੱਚੇ ਆਸ਼ਿਕ ਨੂੰ, ਬਲਡੀਨਾਂ ਸੁੱਟੀ ਜਦੋਂ ਸ਼ੇਰਾਂ ਅੱਗੇ, ਉਹਦੇ ਟੁਕੜੇ-ਟੁਕੜੇ ਕਰਦੇ ਨੇਂ। ਮਕਤਬ ਵਿੱਚ ਸੂਲੀ ...... 5. 'ਦੁੱਖੀ' ਹੋ ਕੇ ਸ਼ਹਾਦਤ ਪਾਉਂਦੇ ਜੋ, ਵਿੱਚ ਰਾਜ ਮਸੀਹ ਦੇ ਜਾਂਦੇ ਓ, ਇਹ ਪਾਪੀ ਦੁਨੀਆਂ ਕੀ ਜਾਣੇ, ਸੱਚ ਜਾਣਿਓ ਉਹ ਨਾ ਮਰਦੇ ਨੇ। ਮਕਤਬ ਵਿੱਚ ਸੂਲੀ ..... ਜਦ ਨਬੀ ਗਰਜਦਾ ਹੈ ਖ਼ੁਦਾ ਦਾ ਰੂਹ ਬਰਸਦਾ ਹੈ ਪਰ ਦੋਗਲੇ ਲੋਗਾਂ ਦੀ ਨਜ਼ਰਾਂ ਚ ਰੜਕਦਾ ਹੈ ਪਾਪ ਦੇ ਵਿਰੁੱਧ ਲਲਕਾਰਦਾ ਝੂਠੀਆਂ ਤਲੀਮਾਂ ਨੂੰ ਲਤਾੜਦਾ ਖੰਭ ਕਿਵੇਂ ਉਲਮਾਂ ਦੇ ਝਾੜਦਾ ਕਰੇ ਜਿਵੇਂ ਵਾਰ ਤਲਵਾਰ ਦਾ ਚੋਟੀ ਦਾ ਪੱਥਰ ਜੋ ਨਾ ਕਦੇ ਸਰਕਦਾ ਹੈ ਪਰ ਦੋਗਲੇ ਲੋਗਾਂ ਦੀ ਮਿਸ਼ਨਾਂ ਦਿਆਂ ਲੋਗਾਂ ਦੀ ਨਜ਼ਰਾਂ ਚ ਰੜਕਦਾ ਹੈ ਜਦ ਨਬੀ ਗਰਜਦਾ ਹੈ ਖੁਦਾ ਦਾ ਰੂਹ ਬਰਸਦਾ ਹੈ ਗੁਝੇ ਭੇਦ ਵਚਨਾਂ ਦੇ ਖੋਲਦਾ ਏਲੀਆਹ ਦੇ ਵਿਚੋਂ ਯੀਸ਼ੂ ਬੋਲਦਾ ਪੋਥੀ ਪਰਕਾਸ਼ ਵਾਲੀ ਖੋਲਦਾ ਸ਼ੇਰ ਹੈ ਖੁਦਾ ਦਾ ਨਇਓ ਡੋਲਦਾ ਓਹਦੇ ਸੱਜੇ ਹੱਥ ਖੜਾ ਮਾਲਿਕ ਜੋ ਅਰਸ਼ ਦਾ ਹੈ ਪਰ ਦੋਗਲੇ ਲੋਗਾਂ ਦੀ ਮਿਸ਼ਨਾਂ ਦਿਆਂ ਲੋਗਾਂ ਦੀ ਨਜ਼ਰਾਂ ਚ ਰੜਕਦਾ ਹੈ ਜਦ ਨਬੀ ਗਰਜਦਾ ਹੈ ਖੁਦਾ ਦਾ ਰੂਹ ਬਰਸਦਾ ਹੈ ਇਕ ਦੋ ਤਿੰਨ ਨਾ ਹੀ ਚਾਰ ਜੀ ਸੱਤੇ ਮੋਹਰਾਂ ਬੋਲੇ ਬਾਰੋ ਬਾਰ ਜੀ ਝੂਠੀ ਸਿੱਖਿਆ ਨੂੰ ਬਾਰ ਕੱਡਤਾ ਸਭ ਕੁਝ ਦਿੱਤਾ ਹੈ ਨਿਤਾਰ ਜੀ ਪਰਕਾਸ਼ਨ ਲਾੜੇ ਦਾ ਲਾੜੀ ਤੇ ਬਰਸਦਾ ਹੈ ਪਰ ਦੋਗਲੇ ਲੋਗਾਂ ਦੀ ਮਿਸ਼ਨਾਂ ਦਿਆਂ ਲੋਗਾਂ ਦੀ ਨਜ਼ਰਾਂ ਚ ਰੜਕਦਾ ਹੈ ਜਦ ਨਬੀ ਗਰਜਦਾ ਹੈ ਖੁਦਾ ਦਾ ਰੂਹ ਬਰਸਦਾ ਹੈ मेरे जीवन में यीशु तेरा नाम, जलाल पाता रहे मेरा उठना बैठना और चलना तुझे भाता रहे बेमिसाल है तू मैं मिसाल बनू, तू कामिल हैं मैं भी कमाल बनू दुनिया का नूर हैं यीशु मेरी राहें सजाता रहे मेरी सोचो में तू, मेरे ख्वाबों में तू मेरे सारे सवालों, जवाबों में तू जब भी तुझको पुकारूं, तेरा रूह मुझमें आता रहे ज़िंदगी भर तेरे गीत गाता रहूं, तू सुनता रहे मैं सुनाता रहूं जब गीत तेरे गाउँ, तेरा रूह मुझ में गाता रहे
ਤੂੰ ਯਹੋਵਾਹ ਰੱਖ ਲੈ ਭਰੋਸਾ · Songs of Bride