Song 406
ਗੱਲ ਸੁਣ ਲੇ ਖ਼ੁਦਾ ਦੀ ਦੁਲਹਨ ਤੂੰ
Chorus
ਗੱਲ ਸੁਣ ਲੇ ਖ਼ੁਦਾ ਦੀ ਦੁਲਹਨ ਤੂੰ
ਤੇਰੀ ਰਾਖੀ ਕਰਨ ਚਾਰ ਜੰਤੂ
ਕਰ ਛੋਟਾ ਨਾ ਆਪਣਾ ਮਨ ਤੂੰ
ਤੇਰੀ ਰਾਖੀ ਕਰਨ ਚਾਰ ਜੰਤੂ
Verse
ਖ਼ੁਦਾ ਨੇ ਚਾਰ ਜੰਤੂ ਠਹਿਰਾਏ
ਆਪਣੇ ਸਿੰਘਾਸਣ ਦੇ ਲੱਗੇ ਬਠਾਏ
ਕਰਦੇ ਉਹ ਰਾਖੀ ਖ਼ੁਦਾ ਦੇ ਵਚਨ ਦੀ
ਨੇੜੇ ਨਾ ਕੋਈ ਦੁਸ਼ਮਨ ਵੀ ਆਵੇ
ਬੱਸ ਕਹਿ ਖ਼ੁਦਾ ਨੂੰ ਧੰਨ ਤੂੰ
ਤੇਰੀ ਰਾਖੀ ਕਰਨ ਚਾਰ ਜੰਤੂ
Verse
ਜੀਵਨ ਦਾ ਰੁਖ਼ ਹੈ ਓਹਨਾ ਵਿਚਾਲੇ
ਹੱਥ ਵਧਾ ਕੇ ਫਲ ਨਾ ਕੋਈ ਖਾ ਕੇ
ਤਲਵਾਰ ਫੜਕੇ ਓਹ ਘੁੰਮਦੇ ਨੇ ਰਹਿੰਦੇ
ਜਿਵੇਂ ਨੇ ਮਹਿਲਾਂ ਦੇ ਬੂਹੇ ਨੂੰ ਤਾਲੇ
ਕਰ ਤੌਬਾ ਤੇ ਫੇਰ ਆਪਣਾ ਮੰਨ ਤੂੰ
ਤੇਰੀ ਰਾਖੀ ਕਰਨ ਚਾਰ ਜੰਤੂ
Verse
ਜੰਤੂ ਖ਼ੁਦਾ ਦੀ ਸ਼ਕਤੀ ਵਿਖਾਉਂਦੇ
ਸ਼ੈਤਾਨੀ ਜ਼ੁਗਤਾਂ ਤੇ ਫਤਿਹ ਉਹ ਪਾਉਂਦੇ
ਲਲਕਾਰ ਬਣਕੇ ਇਹ ਧਰਤੀ ਤੇ ਆਉਂਦੇ
ਸ਼ੈਤਾਨੀ ਘੋੜੇ ਤੇ ਗਲਬਾ ਓਹ ਪਾਉਂਦੇ
ਕਰ ਓਨਾ ਦੀ ਗੱਲ ਤੇ ਕੰਨ ਤੂੰ
ਤੇਰੀ ਰਾਖੀ ਕਰਨ ਚਾਰ ਜੰਤੂ
Verse
ਅੱਗੇ ਤੇ ਪਿੱਛੇ ਅੱਖੀਆ ਉਹ ਰੱਖਦੇ
ਅਗਲਾ ਤੇ ਪਿਛਲਾ ਓਹ ਸਭ ਕੁਝ ਨੇ ਦਸਦੇ
ਬੁੱਧ ਖ਼ੁਦਾ ਦੀ ਓਹਨਾ ਚ ਵਸਦੀ
ਮਾਰਗ ਖ਼ੁਦਾ ਦਾ ਓਹ ਚੁਣਿਆ ਨੂੰ ਦਸਦੇ
ਕਰ ਵਿਸ਼ਵਾਸ ਹੋ ਜਾ ਮਗਨ ਤੂੰ
ਤੇਰੀ ਰਾਖੀ ਕਰਨ ਚਾਰ ਜੰਤੂ
यहोवा मुबारक मुबारक ख़ुदा
कि जिसने सुनी है मेरी हुन दुआ
यहोवा मुबारक मुबारक ख़ुदा
यहोवा मेरी जान ते ज़ोर है
मेरे दिल दी ढरास उम्मीदाँ दी जाँ
मदद मेरी रब्ब है मैं उसतों हाँ खुश
मैं गावाँगा गज़लां विच ओहदी सना
यहोवा ते है अपने लोकाँ दा ज़ोर
ते अपने मसीह दी नजाद दा किला
छुड़ा अपनी उम्मत ते मीरास दा
अयाली हो बरकत ते इज्ज़त वधा
ਚੁੰਮ ਛਾਤੀ ਨਾਲ ਲਾਵਾਂ, ਤੇਰਾ ਸ਼ੁਕਰ ਮਨਾਵਾ
ਹਨੇਰੀ ਜ਼ਿੰਦਗੀ ਮੇਰੀ ਚ, ਸ਼ਮਾਦਾਨ ਜਲ ਗਿਆ
ਪੜ੍ਹਿਆ ਪੋਥੀ ਚੋ ਮੇਰਾ ਨਾਮ ਮਿਲ ਗਿਆ
Verse
ਨਹੀਂ ਸੀ ਜ਼ਿੰਦਗੀ ਚ ਆਸ, ਸੀ ਨਿਰਾਸ਼ੇ ਫਿਰਦੇ
ਇਹੋ ਹੁੰਦਾ ਸੀ ਮਹਿਸੂਸ, ਅਸੀਂ ਥੋੜੇ ਚਿਰ ਦੇ
ਪੋਥੀ ਜ਼ਿੰਦਗੀ ਚ ਆਈ ਸਾਨੂੰ ਰਾਜ ਮਿਲ ਗਿਆ
ਪੜ੍ਹਿਆ ਪੋਥੀ ਚੋ ਮੇਰਾ ਨਾਮ ਮਿਲ ਗਿਆ
Verse
ਇਹ ਹੈ ਸ਼ਹਿਦ ਨਾਲੋਂ ਮਿੱਠੀ, ਦੇਖਿਆ ਮੈ ਚੱਖ ਕੇ
ਇਹਨੂੰ ਪੜ੍ਹਦਾ ਰਵਾਂ ਮੈ, ਰਾਤਾ ਵੇਲੇ ਉੱਠਕੇ
ਇਹ ਸ਼ਹਿਦ ਨਾਲੋਂ ਮਿੱਠਾ ਵਰਧਮਾਨ ਮਿਲ ਗਿਆ
ਪੜ੍ਹਿਆ ਪੋਥੀ ਚੋ ਮੇਰਾ ਨਾਮ ਮਿਲ ਗਿਆ
Verse
ਗੱਲਾਂ ਦੂਤ ਨਾਲ ਕਰਾਵੇ, ਨਾਲ ਯਿਸ਼ੂ ਦੇ ਮਿਲਾਵੇ
ਖੋਲ ਰਸਤਾ ਮੇਰੇ ਲਈ ਮੈਨੂੰ ਸਵਰਗ
ਮੈਨੂੰ ਐਸਾ ਇਹ ਅਜੀਬ ਪਰਮਾਣ ਮਿਲ ਗਿਆ
ਪੜ੍ਹਿਆ ਪੋਥੀ ਚੋ ਮੇਰਾ ਨਾਮ ਮਿਲ ਗਿਆ
Verse
ਪੋਥੀ ਨਬੀ ਨਾਲ ਮਿਲਾਵੇ, ਪੋਥੀ ਆਤਮਿਕ ਬਣਾਵੇ
ਮੈਨੂੰ ਕਰਕੇ ਬਹਾਲ, ਅਬਰਾਹਾਮ ਨਾਲ ਮਿਲਾਵੇ
ਕਿੰਨਾ ਸੋਹਣਾ ਜਿਹਾ ਮੈਨੂੰ ਪੈਗ਼ਾਮ ਮਿਲ ਗਿਆ
ਪੜ੍ਹਿਆ ਪੋਥੀ ਚੋ ਮੇਰਾ ਨਾਮ ਮਿਲ ਗਿਆ
यहोवा चरवाहा मेरा
कोई घटी मुझे नहीं है
हरी चराइयों में मुझे
स्नेह से चराता वह है
मृत्यु की वादी से
जब मुझे जाना हो
यीशु मेरे साथ है सदा
मुझे कोई भय नहीं हैं
शत्रुओं के सामने
मेज़ वह बिछाता है
सिर पर वह तेल मला है
अभिषेक मुझे किया है
करूणा भलाई मेरे
जीवन भर साथ रहेगी
यीशु के भवन में सदा
स्तुति की ध्वनि रहेगी
Let us rise and praise the Lord
Let us rise and praise the Lord
Give Him honor give Him glory
Give Him praise
We have seen the cloud
Thirty miles up in the sky
Yes He has returned
Redemption draweth nigh
Judgment to the world
But mercy to the Bride
Our bodies will be changed
We'll take our flight into the skies
All the mysteries are revealed
Under the seventh seal In the mirror now
we see Mama look! It's me!
Let's ride this trail again
For not much time remains
In the Spirit of prophecy
Let us set the captives free